ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਸਿੱਖੋ ! ਹੁਣ ਤੁਹਾਡੀ ਵਾਰੀ ਹੈ , ਇਹ ਸੋਚਣ ਦੀ ਕਿ ਤੁਸੀ ਅਪਣੀ ਅਸਮੱਤ ਨੂੰ ਕਿਸ ਤਰ੍ਹਾਂ ਬਚਾਉਗੇ ?
ਸਿੱਖੋ ! ਹੁਣ ਤੁਹਾਡੀ ਵਾਰੀ ਹੈ , ਇਹ ਸੋਚਣ ਦੀ ਕਿ ਤੁਸੀ ਅਪਣੀ ਅਸਮੱਤ ਨੂੰ ਕਿਸ ਤਰ੍ਹਾਂ ਬਚਾਉਗੇ ?
Page Visitors: 2736

ਸਿੱਖੋ ! ਹੁਣ ਤੁਹਾਡੀ ਵਾਰੀ ਹੈ ,
ਇਹ ਸੋਚਣ ਦੀ ਕਿ ਤੁਸੀ ਅਪਣੀ ਅਸਮੱਤ ਨੂੰ ਕਿਸ ਤਰ੍ਹਾਂ ਬਚਾਉਗੇ ?
 ਇਕ ਫੋਟੋ ਗੁਗਲ. ਕਾਮ ਤੇ ਵੇਖੀ ਜਾ ਸਕਦੀ ਹੈਇਸ ਤਰ੍ਹਾਂ ਦੀਆਂ ਫੋਟੂਆ ਜੋ ਸਿੱਖੀ ਨਾਲ,  ਇਕ ਭੱਦਾ ਮਜਾਕ ਹਨ ਉਹ ਵੀ "ਅਖੌਤੀ ਦਸਮ ਗ੍ਰੰਥ"  ਦੀ ਹੀ ਪੈਦਾਇਸ਼ ਹਨਇਸ ਫੋਟੋ ਵਿੱਚ ਇਕ ਸਿੱਖ ਰਾਜਾ ਦਿਖਾਇਆ ਗਇਆ ਹੈ , ਜਿਸਨੇ ਅਪਣੀ ਦਸਤਾਰ ਤੇ ਕਲਗੀ ਵੀ ਲਾਈ ਹੋਈ ਹੈਇਹ ਰਾਜਾ ਕਿਸੇ ਕਾਮੁਕ ਇਸਤਰੀ ਨਾਲ ਇਕ ਸੇਜ ਤੇ ਬੈਠ ਕੇ ਨਸ਼ਾ ਕਰਦਾ ਹੋਇਆ ਵਖਾਇਆ ਗਇਆ ਹੈ
ਹੁਣ ਇਸ ਫੋਟੋ ਬਨਾਉਣ ਵਾਲੇ ਤੇ ਦਫਾ 295- ਦੇ ਤਹਿਤ ਪਰਚਾ ਕਿਸ ਤਰ੍ਹਾਂ ਦਾਖਿਲ ਕਰੋਗੇ ? ਇਹ ਨਜਾਰਾਂ ਤਾਂ ਦਸਮ ਗ੍ਰੰਥੀਆਂ ਦਾ "ਅਖੌਤੀ ਦਸਮ ਗ੍ਰੰਥ" ਨਾਮ ਦਾ ਗੁਰੂ ਆਪ ਕਈ ਥਾਵਾਂ ਤੇ ਇਹ ਸਭ  ਲਿਖ ਰਿਹਾ ਹੈ ਅਤੇ ਇਹ ਰਚਨਾਵਾਂ "ਪਾਤਸ਼ਾਹੀ 10" ਦੀ ਮੁਹਰ ਹੇਠ ਛੱਪੀਆਂ ਹੋਈਆ ਨੇ
ਸਿੱਖੋ ਸਾਵਧਾਨ ! ਕਿੱਨੇ ਸੌਦਾ ਸਾਧਾਂ ਨੂੰ ਸਿੱਖੀ ਨੂੰ ਬਦਨਾਮ ਕਰਨ ਤੋਂ ਰੋਕੋਗੇ
ਇਥੇ ਤਾਂ  ਥਾਂ ਥਾਂ ਤੇ ਇਹੋ ਜਹੇ ਲੋਕੀ ਖੂੰਬਾਂ ਵਾਂਗ ਉੱਗ ਗਏ ਹਨਇਹ ਸਭ ਉਸ "ਕੂੜ ਗ੍ਰੰਥ" ਦਾ ਹੀ ਗੰਦ ਹੈ ਜੋ ਸਾਡੇ ਮੂਹ ਤੇ ਉਡ ਉਡ ਕੇ ਪੈ ਰਿਹਾ ਹੈਹੱਲੀ ਵੀ ਗਿਆਨੀ ਗੁਰਬਚਨ ਸਿੰਘ ਅਤੇ ਹਰਭਜਨ ਸਿੰਘ ਵਰਗੇ ਅਨੇਕਾਂ ਲੋਗ ਇਸ ਨੂੰ "ਦਸਮ ਬਾਣੀ" ਕਹੀ ਜਾ ਰਹੇ ਨੇਰੱਬ ਹੀ ਰਾਖਾ ਹੈ, ਕੌਮ ਦਾ
ਇੰਦਰਜੀਤ ਸਿੰਘ ਕਾਨਪੁਰ 

 

ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.