ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ
Page Visitors: 2798

ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ 

ਮੇਰੇ ਪਿਆਰੇ ਵੀਰੋ ਅਤੇ ਭੈਣੋਂ !
ਚੜ੍ਹਦੇ ਸੂਰਜ ਨੂੰ ਸਾਰੇ ਸਲਾਮਾਂ ਕਰਦੇ ਨੇ । ਕੋਈ ਅਸੂਲਾਂ ਲਈ ਮਰ ਮਿਟਦਾ ਹੈ ਅਤੇ ਜਮੀਰ ਨਾਲ ਜੀਉਦਾ ਹੇ । ਕੋਈ ਅਸੂਲਾਂ ਨੂੰ ਅਤੇ ਅਪਣੀ ਜਮੀਰ ਨੂੰ, ਚੰਦ ਦੌਲਤ ਲਈ ਵੇਚ ਕੇ , ਝੂਠ ਨਾਲ ਖੜਾ ਹੋ ਜਾਂਦਾ ਹੈ। ਇਹ ਤਸਵੀਰ ਦੁਰਲਭ ਹੈ। ਜਿਸ ਵਿਚ ਅੱਜ ਬਾਦਲਕਿਆਂ ਅਤੇ "ਸਕੱਤਰੇਤ ਜੂੰਡਲੀ" ਦੇ ਹੱਥ ਖੇਡ ਰਿਹਾ ਮਿਸ਼ਨਰੀ ਪ੍ਰਚਾਰਕ , ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਦਾ ਇਤੱਕਬਾਲ ਕਰ ਰਿਹਾ ਹੈ । ਇਹ ਮਿਸ਼ਨਰੀ ਪ੍ਰਚਾਰਕ ਅੱਜ ਪੱਕਾ ਦਸਮ ਗ੍ਰੰਥੀਆ ਅਤੇ ਟਕਸਾਲੀਆਂ ਦਾ ਝੋਲੀਚੁੱਕ ਬਣ ਚੁਕਾ ਹੇ । ਦੌਲਤ ਦੀ ਖਾਤਰ,  ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ "ਦੂਜਾ ਗੁਰੂ" ਬਨਾਂਉਣ ਦੀ ਮੁਹਿਮ ਵਿਚ ਸ਼ਾਮਿਲ ਹੋ ਚੁਕਾ ਹੇ । ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਂ ਤਾਂ "ਦੁਰਗਾ" ਦੀ ਪੂਜਾ ਕੀਤੀ , ਅਤੇ ਨਾਂ ਹੀ 404 ਗੰਦੀਆਂ ਅਸ਼ਲੀਲ ਕਹਾਨੀਆਂ ਲਿਖੀਆਂ ਹਣ।ਫਿਰ ਵੀ ਇਹ ਗੁਰਬਚਨ ਸਿੰਗ ਨਾਲ ਰਲ ਕੇ ਇਹ ਪ੍ਰਚਾਰ ਕਰਦਾ ਹੈ ਕਿ ਇਹ "ਦਸਮ ਬਾਣੀ" ਹੈ । ਇਨ੍ਹਾਂ ਅਤਿ ਦੀਆਂ ਅਸ਼ਲੀਲ ਕਹਾਨੀਆਂ ਨੂੰ ਇਹ ਅਪਣੇ ਪਰਿਵਾਰ ਨੂੰ ਸੁਨਾਉਣਾਂ ਤਾਂ ਦੂਰਰ , ਸੰਗਤ ਦੇ ਸਾਮ੍ਹਣੇ ਵੀ ਪੜ੍ਹ ਕੇ ਨਹੀ ਸੁਣਾਂ ਸਕਦਾ । ਇਹੋ ਜਹੇ ਦੌਲਤ ਦੇ ਭੁਖੇ ਪ੍ਰਚਾਰਕਾਂ ਨੂੰ ,  ਰੱਬ ਹੀ ਸੁਮਤਿ ਬਖਸ਼ਿਸ਼ ਕਰਣ, ਜੋ ਡਾਲਰਾਂ ਦੀ ਭੁਖ ਵਿਚ ਅਪਣਾਂ ਈਮਾਨ, ਜਮੀਰ ਅਤੇ ਧਰਮ , ਸ਼ਭ ਕੁਝ ਗਿਰਵੀ ਰੱਖ ਦਿੰਦੇ ਹਨ। 

ਇੰਦਰਜੀਤ ਸਿੰਘ, ਕਾਨਪੁਰ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.