ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅਕਲੀ ਪੜ੍‍ ਿਕੈ ਬੁਝੀਐ ਅਕਲੀ ਕੀਚੈ ਦਾਨੁ ....
ਅਕਲੀ ਪੜ੍‍ ਿਕੈ ਬੁਝੀਐ ਅਕਲੀ ਕੀਚੈ ਦਾਨੁ ....
Page Visitors: 2570

ਅਕਲੀ piV@ ਕੈ ਬੁਝੀਐ ਅਕਲੀ ਕੀਚੈ ਦਾਨੁ ....
ਅਕਾਲੀ
ਜੱਥਾ ਕਾਨਪੁਰ ਵਲੋਂ ਮਨਾਏ ਜਾ ਰਹੇ ਗੁਰਮਤ ਸਮਾਗਮ ਦੇ ਪਹਿਲੇ ਦਿਨ ,ਅੱਜ ਮਿਤੀ 14 ਫਰਵਰੀ 2015 ਨੂੰ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੇ ਗੁਰਬਾਣੀਂ ਸ਼ਬਦ,
ਅਕਲੀ piV@ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਅੰਕ 1245
ਸ਼ਬਦ ਦਾ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਜੋੜਦਿਆਂ  ਗਿਆਨੀ ਪਰਮਜੀਤ ਸਿੰਘ ਉਤਰਾਖੰਡ ਜੀ   ਨੇ ਗੁਰਮਤਿ ਵਿਚ ਸਵਾਲ ਜਵਾਬ ਕਰਣ ਦੀ ਮਹੱਤਾ ਤੇ ਰੌਸ਼ਨੀ ਪਾਈ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.