ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
Fake Email
Fake Email
Page Visitors: 2385

Fake Email  

ਲੈ: ਕਰਨਲ ਸੁਰਜੀਤ ਿਸੰਘ ਿਨਸ਼ਾਨ ਜੀ, ਆਪ ਨੰ ੂਯਾਦ ਹੋਵੇਗਾ ਿਕ 1 ਜੂਨ ਨੰ ੂਆਪਣੇਪੱਤਰ ਿਵਚ, ਮੈਨੰ ੂ ਇਕ ਈਮੇਲ ਪੜਨ ਲਈ ‰ ਭੇਜੀ ਸੀ, “ਪਾਲ ਿਸੰਘ ਪੁਰੇਵਾਲ ਵੱਲƒਕੈਲੰ ਡਰ ਪਾਸ ਕਰਵਾਉਣ ਲਈ ਕਮੇਟੀ ਦੇਮ‚ਬਰ ਅਤੇਕੱੁਝ ਸ਼ਮ‡ੋ ਣੀ ਕਮੇਟੀ ਦੇਅਹੁਦਦੇ ਾਰ ਨੰ ੂਕੀ ਕੀ ਭੇਟ ਕੀਤਾ ਇਹ ਉਸ ਦੀ ਜਬਾਣੀ ਉਸ ਦੇ ਆਪਣੇਭਾਈ ਵੱਲੋz ਇੰਟਨă {ਟ ਤੇ 2003 ਦਾ ਹੀ ਪਾ ਿਦੱਤਾ ਸੀ ਜੇਹਾਲੇਤੱਕ ਨਹ€ ਪਿੜਆ ਤ ਉਹ ਵੀ ਪੜ‰ ਲੈਣਾ। (Please see the attachment)”।  

> From: RajinderSingh Purewal <rajindersinghpurewal@yahoo.com>  

> To: learning zone <learning_zonenews@yahoogroups.com>;   Sgpc <shiromanicommitteee@yahoogroups.com>;  

sikh agenda<sikh_agenda@yahoogroups.com>;  

Sikh Cyber sangat<sikhcybersangat@yahoogroups.com>;  

Sikh News Discussion <sikh_news_discussion@yahoogroups.com>  > Subject: [shiromanicommitteee] Pal Singh Purewal's calender  

>Date: Wednesday, May 07, 2003 8:03PM  

>  

Dear Members, I have been following news about so-called Nanakshahi calender,  prepared by one of my cousins. We Purewals are well known in the western world.  Tarsem Singh (killed in Southall, London), Rajinder Singh (Punjab Times), Makhan  Singh (www.sikhmarg.com), Pal Singh (calender wala), Balbir Singh M.P. all of us  belong to the same clan. Tarsem was a specialperson. Makhan Singh Purewal too  is serving the Panth in his own way. In fact www.sikh-history.comwww.badhni.com and www.sikhmarg.com are making great contribution.  Similarly sikh agenda, learning zone, sikh cyber sangat, shiromani committee,  intjsa, gurmat discussions and some other yahoo discussion groups are doing  yoeman's service to the Panth. But, the issue of Sikh calender is very serious. Last  week Pal Singh boasted of a very shocking thing. He told one of his close relatives  as to how did he got through support for this calender. He revealed that he pleased  Dr Kharak Singh by buying him a computer, a digital camera to Kiranjot Kaur, a computer for Professior Dhillon (Gurdarshan Singh Chandigarh or Balwant  Singh Amritsar). He presented a camera to Roop Singh (editor Gurmat  Parkash magazine), a PC to Ranvir Singh (PA Tohra). Similarly he presented  gifts to hardev Singh Virk. This was his style of winning support for his calender.  It is shocking that he bribed the members of calender committee. Now we can 

understand the secrets of passing of this calender. The Sikh Panth should not fall  into the trap of such conspiracies.    

RajinderSingh Purewal  
ਕਰਨਲ ਿਨਸ਼ਾਨ ਜੀ, ਮ ਇਸ ਈ ਮੇ ‚ ਲ ਨੰ ੂਪੜ ਕੇ ‰ , ਤੁਹਾਨੰ ੂਇਕ ਸਵਾਲ ਕੀਤਾ ਸੀ ਿਕ, “ਮ‚ ਉਹ E  mail ਪੜ ਲਈ ਹੈ। ਹੁਣ ਤੁਸ ‰ € ਇਹ ਦੱਸੋ, ਿਕ ਉਸ ਤੇਿਵਚਾਰ ਕਰਨੀ ਹੈਜ ਉਸ ਨੰ ੂਵਾਪਸ ਲੈਣਾ ਹੈ?” ਆਪ ਨĂ ਕੋਈ ਜਵਾਬ ਨਹ€ ਿਦੱਤਾ।

ਕਰਨਲ ਿਨਸ਼ਾਨ ਜੀ, ਮ‚ਆਪਣੇਪੱਤਰ ਿਵੱਚ ਇਸ਼ਾਰਾ ਵੀ ਕੀਤਾ ਸੀ ਿਕ ਅਜੇਹੀ ਈ ਮੇਲ ਮੇਰੇ ਪਾਸ  ਪਿਹਲ ਵੀ ਹੈ। (ਸਬੂਤ ਨੱ ਥੀ ਹੈ) ਜਦ ਮƒ ‚ ਉਸ ਈ ਮੇਲ ਨੰ ੂ, ਤੁਹਾਡੇ ਵੱਲƒ ਭੇਜੀ ਗਈ ਈ ਮੇਲ ਨਾਲ ਮੇਲ  ਕੇ ਪਿੜਆ ‰ ਤ ਤੁਹਾਡਾ ਝੂਠ ਬਹੁਤ ਹੀ Žਘੜ ਕੇ ਸਾਹਮਣੇ ਆ ਿਗਆ। ਤੁਹਾਡੇ ਵਾਲੀ ਈ ਮੇਲ ਿਵੱਚ,  ਤੁਹਾਡੇਰਾਿਜੰਦਰ ਿਸੰਘ ਪਰੁ ੇਵਾਲ ਨĂ Calender ਿਲਿਖਆ ਹੈ ਅਤੇ ਅਨੁਰਾਗ ਿਸੰਘ ਦੇ ਰਾਿਜੰਦਰ ਿਸੰਘ  ਨĂ calendar ਿਲਿਖਆ ਹੈ। ਇਸੇ ਤਰ‰ ਹੀ, I have been following ਨੰ ੂ I have seen following, 

www.sikhmarg.com ਨੰ ੂ sikhmarg.com, Southall ਨੰ ੂ South hall ਆਿਦ ਿਲਿਖਆ ਹੈ।  ਅਨੁਰਾਗ ਿਸੰਘ ਵਾਲੀ ਈ ਮੇਲ ਵੀ ਅਸਲੀ ਨਹ€ ਹੈ, ਉਹ ਵੀ Fake ਹੈ। ਪਰ ਤੁਸ€ ਤ ਉਸ ਤ ਵੀ ƒ ਦੋ ਕਦਮ ਅੱਗੇ ਲੰ ਘ ਗਏ। ਉਪ‡ੋਕਤ ਿਲਖਤ ਿਵਚ ਲਾਲ ਰੰਗ ਵਾਲੀ ਿਲਖਤ, ਅਨੁਰਾਗ ਿਸੰਘ ਵਾਲੀ ਈ ਮੇਲ  ਿਵੱਚ ਨਹ€ ਹੈ। ਜਦƒਿਕ ਦਵੋ  Žਪਰ ਭੇਜਣ ਦਾ ਸਮਾ 8:03 PM ਹੀ ਹੈ। 

ਮ‚ ਤ ਸਮਝਦਾ ਸੀ ਿਕ ਅਨੁਰਾਗ ਿਸੰਘ ਹੀ ਝੂਠਾ `ਤੇਬੇਈਮਾਨ ਹੈਪਰ ਤਸੁ € ਤ ਉਸ ਨੰ ੂਵੀ ਿਪੱਛੇਛੱਡ ਗਏ। ਜਦƒਸ. ਪਾਲ ਿਸੰਘ ਪੁਰੇਵਾਲ ਦੇਸਾਹਮਣੇਤੁਹਾਡਾ ਕੈਲੰਡਰ ਿਗਆਨ ਿਟਕ ਨਹ€ ਸਿਕਆ ਤ ਤੁਸ€ ਏਨੀਆਂ ਘਟੀਆਂ ਹਰਕਤ ਤੇ ਉਤਰ ਆਏ? Shame on You! ਵੱਡੇਕੈਲੰਡਰ ਿਵਿਗਆਨੀ ਨੰ ੂਇਹ ਵੀ ਨਹ€ ਪਤਾ ਿਕ ਸੂਰਜੀ ਿਬਕ‡ਮੀ ਕੈਲੰਡਰ ਦੇਸਾਲ ਦਾ ਆਰੰਭ 1 ਚੇਤ ਤƒਹੰਦੁ ਾ ਿਕ ਚਤੇ ਸੁਦੀ ਏਕਮ ਤƒ? (ਪੰਨਾ 84-86)  

ਕਰਨਲ ਿਨਸ਼ਾਨ ਜੀ, ਤੁਹਾਡੇ ਵੱਲƒਭੇਜੀ ਗਈ ਈ ਮਲੇ , 5 ਜਥਬੇ ੰਦੀਆਂ ਨੰ ੂਭੇਜੀ ਗਈ ਸੀ;  

learning zone <learning_zonenews@yahoogroups.com>;  

Sgpc <shiromanicommitteee@yahoogroups.com>;  

Sikh agenda<sikh_agenda@yahoogroups.com>;  

Sikh Cyber sangat<sikhcybersangat@yahoogroups.com>;  

Sikh News Discussion sikh_news_discussion@yahoogroups.com  
ਪਰ ਅਨੁਰਾਗ ਿਸੰਘ ਵਾਲੀ ਈ ਮੇਲ, ਿਸਰਫ ਇਕ ਜਥੇਬੰਦੀ ਨੰ ੂਭੇਜੀ ਗਈ ਸੀ। Sikh News Discussion sikhnews_discussion@yahoogroups.com  
ਜਦƒਿਕ ਦਵੋ  Žਪਰ ਭੇਜਣ ਦਾ ਸਮ (8:03 PM) ਇੱਕ ਹੀ ਹੈ। ਹੇਠ ਿਲਖੀਆਂ ਪੰਗਤੀਆਂ ਵੀ ਅਨੁਰਾਗ ਿਸੰਘ ਵਾਲੀ True copy (?) ਿਵੱਚ ਨਹ€ ਹਨ। 

“Makhan Singh Purewal too is serving the Panth in his own way. In fact www.sikh 

history.com, www.badhni.com and www.sikhmarg.com are making great  contribution. Similarly sikh agenda, learning zone, sikh cyber sangat, shiromani  committee, intjsa, gurmat discussions and some other yahoo discussion groups are” 
ਕਰਨਲ ਿਨਸ਼ਾਨ ਜੀ, ਹੁਣ ਇਹ ਦੱਸੋ ਿਕ ਤੁਹਾਡੇ ਵੱਲƒ ਭੇਜੀ ਗਈ ਈ ਮੇਲ ਜਾਹਲੀ ਹੈ ਜ ਅਨੁਰਾਗ  ਿਸੰਘ ਵੱਲƒ ਭੇਜੀ ਗਈ ਈ ਮੇਲ? ਮੇਰਾ ਮੰਨਣਾ ਹੈ ਿਕ ਇਹ ਦੋਵ ਹੀ  Fake ਹਨ ਅਤੇ ਿਕਸੇ ਕਮੀਨĂ ਬੰਦੇ ਦੇ ਿਦਮਾਗ ਦੀ ਉਪਜ ਹਨ। ਮ‚ ਆਪਣੀ ਿਪਛਲੀ ਈ ਮੇਲ (ਜੂਨ 5) ਰਾਹੀ ਤੁਹਾਨੰ ੂਇਹ ਜਾਹਲੀ ਈ ਮੇਲ ਵਾਪਸ ਲੈਣ ਦਾ ਸੁਝਾਓ ਿਦੱਤਾ ਸੀ। ਿਦੱਤੀ ਗਈ ਸਮ ਸੀਮਾ (9 ਜੂਨ ਿਦਨ ਬੱਧਵਾਰ) ਿਵੱਚ, ਤਸੁ € ਮੇਰੇ ਸੁਝਾਓ ਵੱਲ ਿਧਆਨ ਨਹ€ ਿਦੱਤਾ। ਤਸੁ € ਤ ਸੋਿਚਆ ਹੋਣਾ ਿਕ 18 ਸਾਲ ਪਰੁ ਾਣਾ ਝੂਠ ਿਕੱਥੇਿਕਸੇਤƒ 

ਫਿੜਆ ਜਾਣਾ? ਲਓ! ਤਹੁ ਾਡਾ ਇਹ ਝੂਠ ਵੀ ਫਿੜਆ ਿਗਆ। ਹੁਣ ਦੱਸੋ ਅੱਗƒ ਦਾ ਕੀ ਪ‡ੋਗਰਾਮ ਹੈ? 
ਸਰਵਜੀਤ ਿਸੰਘ ਸੈਕਰਾਮਟੋ ‚ 

 

ਜੂਨ 10, 2021

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.