ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਸਾਲ ਦੀ ਲੰਬਾਈ
ਸਾਲ ਦੀ ਲੰਬਾਈ
Page Visitors: 2382

ਸਾਲ ਦੀ ਲੰਬਾਈ

ਸਰਵਜੀਤ ਿਸੰਘ ਸੈਕਰਾਮਟੋਿ
ਪਛਲੇਿਦਨ ਫੇਸ ਬੁਕ ਰਾਹੀ ਇਕ ਸੱਜਣ ਨĂ ਸਾਲ ਦੀ ਲੰਬਾਈ ਬਾਰੇ ਸਵਾਲ ਕੀਤਾ। ਮ ਉਸ ਨੰ ੂ ਸੰਖੇਪਿ ਜਹਾ ਜਵਾਬ, ਇਹ ਸੋਚ ਕੇ ਿਲਖ ਿਦੱਤਾ ਿਕ ਉਸ ਨੰ ੂ ਕੈਲੰਡਰ ਬਾਰੇ ਮੱੁਢਲੀ ਜਾਣਕਾਰੀ ਹੋਵੇਗੀ। ਉਸ ਨĂ ਇਕ ਹੋਰ ਸਵਾਲ ਿਲਖ ਭੇਿਜਆ, ਿਜਸ ਤ ਮੈਨੰ ੂ ਕੁਝ ਸ਼ੰਕਾ ਹੋਇਆ ਿਕ ਉਹ ਕੁਝ ਹੋਰ ਕਿਹਣਾ ਚਾਹੰੁਦਾ ਹੈ, ਤ ਮਉਸ ਨੰ ੂ ਿਕਹਾ ਿਕ ਮੈਨੰ ੂ ਉਹ ਪੂਰੀ ਗੱਲ ਖੋਲ ਕੇਿਲਖੇ, ਿਕ ਅਸਲ ਿਵੱਚ ਉਹ ਕੀ ਪੱੁਛਣਾ ਚਾਹੰੁਦਾ ਹੈ। ਉਸ ਨĂ, “ਤੁਹਾਡੇ ਪੁਰਾਣੇ ਿਮੱਤਰ ਦੀ ਿਲਖਤ ਭੇਜ ਿਰਹਾ” ਿਲਖ ਕੇ, ਮੈਨੰ ੂ ਇਕ ਿਲਖਤ ਭੇਜ ਿਦੱਤੀ।ਜਦ ਅਸਲ ਿਲਖਤ ਵੇਖੀ ਤ ਪਤਾ ਲੱਗਾ ਿਕ ਹਰਦੇਵ ਿਸੰਘ ਜੰਮੂ ਦੀ ਿਲਖਤ ਹੈ। ਿਜਸ ਿਵੱਚ ਉਸ ਨĂ ਤੈਮੂਰ (ਤੈਮੂਰ ਏ ਲੰਗ) ਦੇ ਪੋਤੇ, ਉਲੂਗ ਬੇਗ (Ulugh Beg 1393‐1449) ਦੀ ਖੋਜ ਦਾ ਹਵਾਲਾ ਦੇ ਕੇ ਇਹ ਸਵਾਲ ਕੀਤਾ ਹੈ, “ਕੀ ਅੱਜ ਕੰਮਪਯੂਟਰ ਪੋਗਮ ਰਾਹ ਕੈਲਡਰ ਗਣਨਾ ਕਰ-ਕਰ ਵਖਾਉਣ ਵਾਲੇ ਕੁਝ ਸੱਜਣ ਇਹ ਸੱਚ ਸਵੀਕਾਰ ਕਰਨ ਨੰ ੂ ਿਤਆਰ ਹਨ ?”

ਸਵਾਲ ਇਹ ਹੈ ਿਕ ਕੀ ਕਦੇ ਿਕਸੇ ਨĂ ਇਹਨ ਖੋਜ ਦਾ ਖੰਡਨ ਕੀਤਾ ਹੈ? ਜੇ ਨਹ ਤ ਅਜੇਹਾ ਸਵਾਲ ਪੱੁਛ ਕੇ ਅਤੇ ਆਪ ਹੀ ਜਵਾਬ ਦੇ ਕੇ, ਆਪਣੇ ਹੀ ਭਗਤਾ ਨੰ ਗੁਮਰਾਹ ਕੁਨ ਜਾਣਕਾਰੀ ਦੇਣ ਿਪੱਛੇ ਲੇਖਕ ਦਾ ਕੀ ਮੰਤਵ ਹੋ ਸਕਦਾ ਹੈ? ਹ, ਸਮੇ ਸਮ ਇਨ ਖੋਜ ਿਵੱਚ ਸੋਧ ਕੀਤੀਆਂ ਜਦੀਆਂ ਰਹੀਆਂ ਹਨ।
ਅਤੇ ਅੱਗੇ ਤ ਵੀ ਸੋਧ ਦੀ ਸੰਭਾਵਨਾ ਤ ਇਨਕਾਰ ਨਹ ਕੀਤਾ ਜਾ ਸਕਦਾ। ਸੂਰਜੀ ਕੈਲੰਡਰ ਦਾ ਤ ਮੱੁਢ ਹੀ ਧਰਤੀ ਤੇ ਡੱਕੇਗੱਡ-ਗੱਡ ਕੇ, ਉਨ ਦੇ ਪਛਾਿਵਆਂ ਦੇ ਵਾਧੇ-ਘਾਟੇ ਦਾ ਿਹਸਾਬ ਰੱਖ ਕੇ ਬੱਿਝਆ ਸੀ ਦੂਿਜਆਂਨੰ ੂ ਕੰਿਪਊਟਰ ਤੇ ਬੈਠĂ ਤੋਤੇ ਦੱਸਣ ਵਾਲਾ ਤ ਸ਼ਾਇਦ ਉਲੂਗ ਬੇਗ (1393‐1449) ਨਾਲ ਪੜਦਾਿ ਰਹਾ ਹੋਣਾ ਹੈ? ਉਹ ਭਿਲਆ, ਜੇ ਤੰੂ ਕੰਿਪਊਟਰ ਤ ਕੋਈ ਜਾਣਕਾਰੀ ਲੈ ਕੇ ਿਲਖ ਦੇਵੇ ਤ ਖੋਜੀ ਿਵਦਵਾਨ, ਜੇ ਕੋਈ ਹੋਰ ਅਜੇਹਾ ਕਰੇ ਤ “ਕੰਿਪਊਟਰੀ ਤੋਤਾ”? ਵਾਹ! “ਅੰਧੇ ਕੋ ਅੰਧੇਰੇ ਮੇ ਬੜੇ ਦੂਰ ਕੀ ਸੂਝੀ” Zij‐i Sultani In 1437, Ulugh Beg determined the length of the sidereal year as 365.2570370...d = 365d 6h 10m 8s (an error of +58s). In his measurements over many years he used a 50 m high gnomon. This value was improved by 28s, 88 years later in 1525 by Nicolaus Copernicus (1473–1543), who appealed to the estimation of Thabit ibn Qurra (826–901), which was accurate to +2s. However, Ulugh Beg later measured another more precise value as 365d 6h 9m 35s, which has an error of +25s, making it more accurate than Copernicus' estimate which had an error of +30s. Ulugh Beg also determined the Earth's axial tilt as 23;30,17 degrees in sexagesimal notation, which in decimal notation converts to 23.5047 degrees.
[1]ਸ. ਹਰਦੇਵ ਿਸੰਘ ਜੰਮੂ, Wikipedia ਉਪਰ ਉਪਲੱਬਧ ਉਪੋਕਤ ਜਾਣਕਾਰੀ ਦੇ ਹਵਾਲੇ ਨਾਲ ਿਲਖਦਾ ਹੈ, “ਉਲੂਗ ਬੇਗ ਨĂ ਨਕਸ਼ਰਤ ਸਾਲ ਦੀ ਦੋਲੰਭਾਈਆਂ ਿਨਰਧਾਰਤ ਕੀਤੀਆਂ ਸਨ। ਪਿਹਲੀ ਲੰਭਾਈ ਿਵਚ+58 ਸੇਕਡ ਦੀ ਗਲਤੀ ਸੀ ਅਤੇ ਦੂਜੀ ਿਵਚ +25 ਸੇਕਡ ਦੀ। ਮਹਾਨ ਖਗੋਲ ਿਵਿਗਆਨੀ ਕਾਪਰਿਨਕਸ ਨĂ ਜੋ ਲੰਭਾਈ ਿਨਰਧਾਰਤ ਕੀਤੀ ਸੀ ਉਸ ਿਵਚ +28 ਸੇਕਡ ਦੀ ਗਲਤੀ ਸੀ। ਯਾਨੀ ਿਕ ਉਲੂਗ ਬੇਗ ਆਪਣੀ ਪਿਹਲੀ ਗਣਨਾ ਿਵਚ ਕਾਪਰਿਨਕਸ ਨਾਲ ਿਜ਼ਆਦਾ ਗਲਤ ਸੀ ਪਰੰਤੂ ਦੂਜੀ ਗਣਨਾ ਿਵਚ ਉਹ ਕਾਪਰਿਨਕਸ ਨਾਲ, 3 ਸੇਕਡ ਦੇ ਫ਼ਰਕ ਨਾਲ, ਿਜ਼ਆਦਾ ਸਹੀ ਸੀ। ਇਸ ਤ 500 ਸੋ ਸਾਲ ਤ ਵੱਧ ਸਮ ਪਿਹਲ, ਸੰਨ 826‐901 ਿਵਚ ਹੋਏ ਖਗੋਲ ਿਵਿਗਆਨੀ ‘ਥਾਿਬਤ ਇਬਨ ਕੂਰਾ’ ਨĂ ਨਕਸ਼ਤ ਸਾਲ ਦੀ ਲੰਭਾਈ 365 ਿਦਨ, 6ਘੰਟੇ, 9 ਿਮੰਟ ਅਤੇ 12 ਸੇਕਡ ਕਰਕੇ ਿਨਰਧਾਰਤ ਕੀਤੀ ਸੀ, ਿਜਸ ਿਵਚ ਤਕਰੀਬਨ ਕੇਵਲ +2 ਕੁਸੇਕਡ ਦੀ ਗਲਤੀ ਸੀ। ਇਹ ਿਦਲਚਸਪ ਗਲ ਇਸ ਨੱੁਕਤੇ ਨੰ ੂ ਸਪਸ਼ਟ ਕਰਦੀ ਹੈ, ਿਕ ਉਪਰੋਕਤ ਿਤੰਨĄ ਸ਼ਖ਼ਸੀਅਤ ਮਹਾਨ ਖਗੋਲ, ਗਿਣਤ ਸ਼ਾਸਤੀ ਅਤੇ, ਿਵਿਗਆਨੀ ਸਨ। ਇਸਦੇਨਾਲ ਉਹ ਆਪਣੇ-ਆਪਣੇ ਧਾਰਮਕ ਅਕੀਦੇ ਪੱਖ ਮੁਸਲਮਾਨ ਅਤੇ ਈਸਾਈ ਵੀ ਸਨ। ਪਰ ਉਨ ਵਲਿਬਨਾ ਦੂਰਬੀਨ ਦੀ ਸਹਾਇਤਾ ਤ ਕੀਤਾ ਿਗਆ ਕੰਮ, ਨਾ ਮੁਸਲਮਾਨ ਸੀ ਅਤੇ ਨਾ ਹੀ ਈਸਾਈ ! ਕੀ ਅੱਜ ਕੰਮਪਯੂਟਰ ਪੋਗਮ ਰਾਹ ਕੈਲਡਰ ਗਣਨਾ ਕਰ-ਕਰ ਵਖਾਉਣ ਵਾਲੇ ਕੱੁਝ ਸੱਜਣ ਇਹ ਸੱਚ ਸਵੀਕਾਰ ਕਰਨ ਨੰ ੂਿਤਆਰ ਹਨ?”
ਉਲੂਗ ਬੇਗ (1393‐1449) ਦਾ ਸਮ, ਉਹ ਸਮ ਸੀ ਜਦ ਇਹ ਮੰਿਨਆ ਜਦਾ ਸੀ ਿਕ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਧਰਤੀ ਦੇਦੁਵਾਲੇ ਘੰੁਮਦਾ ਹੈ। ਉਲੂਗ ਬੇਗ ਤ ਿਪਛ ਹੋਏ ਖੋਜੀਆਂ, ਕੋਪਰਨੀਕਸ (1473‐1534) ਅਤੇਕੈਪਲਰ (1571‐1630) ਨĂ ਦੁਨੀਆਂ ਨੰ ੂ ਇਹ ਦੱਿਸਆ ਿਕ ਘੰੁਮ ਰਹੀ ਹੈ। ਗੈਲੀਲੀਓ (1564‐1642) ਨĂ ਪਯੋਗ ਰਾਹੀ ਿਸੱਧ ਕੀਤਾ ਸੀ ਿਕ ਗਿਹ ਚਾਲ ਦਾ ਕਦਰ ਧਰਤੀ ਨਹ ਸਗ ਸੂਰਜ ਹੈ।
ਧਰਤੀ ਸਮੇਤ ਸਾਰੇ ਗਿਹ ਸੂਰਜ ਦੁਆਲੇ, ਇਕ ਖਾਸ ਰਫਤਾਰ ਅਤੇ ਇਕ ਖਾਸ ਦੂਰੀ ਤੇ ਰਿਹ ਕੇ ਚੱਕਰ ਲਾਦੇ ਹਨ। ਉਸ ਵੇਲੇ ਦੇ ਧਾਰਿਮਕ ਆਗੂਆਂ ਨĂ ਗੈਲੀਲੀਓ ਨਾਲ ਿਕਵ ਿਸੱਿਝਆ, ਉਹ ਇਿਤਹਾਸ ਦਾ ਅੰਗ ਬਣ ਚੱੁਕਾ ਹੈ।
ਕਦੇਸਮ ਸੀ ਜਦ ਿਸਆਿਣਆ ਨĂ ਚੰਦ ਦੇ ਵੱਧਣ-ਘੱਟਣ ਦਾ ਿਹਸਾਬ ਰੱਖ ਕੇ ਚੰਦ ਦ ਕੇ ੈਲੰਡਰ ਦਾ ਮੱੁਢ ਬੰਿਨਆਂ ਸੀ। ਪਰ ਜਦ ਰੱੁਤ ਸਬੰਧੀ ਜਾਣਕਾਰੀ ਿਵੱਚ ਵਾਧਾ ਹੋਇਆ ਤ ਸੂਰਜੀ ਕੈਲੰਡਰ ਹਦ ਿਵੱਚ ਆ ਗਏ।
ਿਕਿਕ ਚੰਦ ਦੇ ਕੈਲੰਡਰ ਦਾ ਰੱੁਤ ਨਾਲ ਕੋਈ ਸਬੰਧ ਨਹ ਹੈ। ਰੱੁਤ ਦਾ ਸਬੰਧ ਸੂਰਜ ਨਾਲ ਹੈ। “ਸੂਰਜੁਏਕੋ ਰੁਿਤ ਅਨĂਕ”  ਧਰਤੀ ਪਰ ਿਦਨ ਵੇਲੇਸੂਰਜ ਦੇ ਪਰਛਾਵ ਅਤੇ ਰਾਤ ਨੰ ੂ ਤਾਿਰਆਂਦੀ ਸਿਥਤੀ ਦੇ ਿਹਸਾਬ ਨਾਲ ਿਗਣੀ ਗਈ ਸਾਲ ਦੀ ਲੰਬਾਈ ਮੁਤਾਬਕ ਬਣੇ ਕੈਲੰਡਰ ਨੰ ੂ ਨਛੱਤਰੀ ਸਾਲ (Sidereal Year) ਿਕਹਾ ਜਦਾ ਹੈ।ਵੱਖ-ਵੱਖ ਿਵਦਵਾਨ ਵੱਲ, ਵੱਖ-ਵੱਖ ਸਮ ਅਤੇ ਧਰਤੀ ਦੇ ਵੱਖ-ਵੱਖ ਿਹਿਸਆਂ ਤੇਕੀਤੀ ਗਈ ਖੋਜ ਮੁਤਾਬਕ, ਇਸ ਸਾਲ ਦੀ ਲੰਬਾਈ ਵੀ ਵੱਖ-ਵੱਖ ਹੈ। ਿਜਵੇ ਿਕ ਆਪਣੀ ਿਲਖਤ ਿਵਚ ਹਰਦੇਵ ਿਸੰਘ ਨĂ ਵੀ ਮੰਿਨਆ ਹੈ ਿਕ ਉਲੂਗ ਬੇਗ, ਕੋਪਰਨੀਕਸ ਅਤੇ ਥਾਿਬਤ ਇਬਨ ਕੂਰਾ ਦੀਆਂ ਲੱਭਤ ਿਵਚ ਅੰਤਰ ਹੈ।
ਇਨ ਖੋਜ ਮੁਤਾਬਕ ਸਾਲ ਦੀ ਲੰਬਾਈ 365 ਿਦਨ 5 ਘੰਟੇ10 ਿਮੰਟ 8 ਸੈਿਕੰਡ ਤ5 ਘੰਟੇ9 ਿਮੰਟ 12 ਸੈਿਕੰਡ ਦੇਦਰਿਮਆਨ ਹੈ। ਸਾਲ ਦੀ ਇਹ ਲੰਬਾਈ ਧਰਤੀ ਦੇ ਸੂਰਜ ਦੁਆਲੇ ਇਕ ਚੱਕਰ ਪੂਰਾ ਕਰਨ ਦੇ ਅਸਲ ਸਮ ਤਲੱਗ ਭੱਗ 20 ਿਮੰਟ ਵੱਧ ਬਣਦੀ ਹੈ। ਇਸ ਲੰਬਾਈ ਨਾਲ ਹਰਦੇਵ ਿਸੰਘ ਵੀ ਸਿਹਮਤ ਹੈ, “ਨਕਸ਼ਤ ਸਾਲ ਦੀ ਲੰਭਾਈ ਤਕਰੀਬਨ 365 ਿਦਨ, 6 ਘੰਟੇ, 9 ਿਮੰਟ ਅਤੇ 9 ਸੇਕਡ ਕਰਕੇ ਮੰਨੀ ਜਦੀ ਹੈ ਜੋ ਿਕ ਸੋਲਰ ਸਾਲ ਨਾਲ ਤਕਰੀਬਨ 20 ਕੁ ਿਮੰਟ ਿਜ਼ਆਦਾ ਹੈ”। (ਨĄਟ:- ਇਥੇ ਸੋਲਰ ਸਾਲ ਤ ਹਰਦੇਵਿ ਸੰਘ ਦਾ ਭਾਵ Tropical year ਹੈ) ਇਸੇ ਸਮ ਦੌਰਾਨ ਜੂਲੀਅਨ ਕੈਲੰਡਰ ਵੀ ਚਲਦਾ ਸੀ ਿਜਸ ਦੇਸਾਲ ਦੀ ਲੰਬਾਈ 365.25 ਿਦਨ ਭਾਵ 365 ਿਦਨ 6 ਘੰਟ ਸੀ। ਇਹ ਨਛ ੇ ੱਤਰੀ ਨਹ ਰੱੁਤੀ ਸਾਲ (Tropical year)ਸੀ। ਭਾਵ ਿਕ ਇਸ ਦੇ ਸਾਲ ਦੀ ਲੰਬਾਈ ਨਛੱਤਰੀ ਸਾਲ ਦੀ ਲੰਬਾਈ ਤ ਘੱਟ ਸੀ ਪਰ ਅਸਲ ਸਮ ਤ
ਇਹ ਲੱਗ ਭੱਗ 11 ਿਮੰਟ 15 ਸੈਿਕੰਡ ਵੱਧ ਸੀਸਾਲ ਦੀ ਲੰਬਾਈ ਵੱਧ ਹੋਣ ਕਾਰਨ ਹੀ ਜੂਲੀਅਨ ਕੈਲੰਡਰ ਦਾ ਰੱੁਤ ਦੇ ਨਾਲ ਸਬੰਧ ਟੱੁਟ ਿਗਆ ਸੀ। ਇਹ ਸਬੰਧ ਮੁੜ ਜੋੜਨ ਲਈ ਸਾਲ ਦੀ ਲੰਬਾਈ ਿਵੱਚ ਸੋਧ ਕੀਤੀ ਗਈ ਅਤੇ1582 ਈ: ਿਵੱਚ ਗਰੈਗੋਰੀਅਨ ਕੈਲੰਡਰ ਹਦ ਿਵਚ ਆਇਆ। 10 ਿਦਨ ਪੈ ਚੱੁਕੇ ਫਰਕ ਨੰ ੂ, 4 ਅਕਤੂਬਰ ਿਦਨ ਵੀਰਵਾਰ ਤ ਿਪਛ ਸ਼ੁਕਰਵਾਰ ਨੰ ੂ15 ਅਕਤੂਬਰ ਕਰਕੇ, ਸਹੀ ਕਰ ਿਲਆ ਿਗਆ ਸੀ। ਹੁਣ ਇਸ ਸਾਲ ਦੀ ਲੰਬਾਈ 365.2425 ਿਦਨ ਹੈ। ਜੋ ਅਸਲ ਲੰਬਾਈ ਤ ਿਸਰਫ 27 ਸੈਿਕੰਡ ਵੱਧ ਹੈ।ਿ
ਜਸ ਕਾਰਨ ਹੁਣ ਲੱਗ ਭਗ 3200 ਸਾਲ ਿਪਛ ਇਕ ਿਦਨ ਦਾ ਫਰਕ ਪਵੇਗਾ। ਅੱਜ ਦੀ ਸੋਚ ਮੁਤਾਬਕ 12 ਘੰਟੇ ਦਾ ਫਰਕ ਪੈਣ ਿਪਛ ਹੀ ਇਹ ਕਾਣ ਕੱਢ ਿਦੱਤੀ ਜਾਵੇਗੀ।
ਆਪਣੇਦੇਸ਼ ਿਵੱਚ, ਇਸੇਸਮ ਪਚੱਲਤ ਿਬਕਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਿਦਨ ਸੀ। ਇਹ ਲੰਬਾਈ ਸੂਰਜੀ ਿਸਧਤ ਮੁਤਾਬਕ ਿਨਰਧਾਰਤ ਕੀਤੀ ਗਈ ਸੀ। ਸਾਲ ਦੀ ਇਹ ਲੰਬਾਈ, ਅਸਲ ਲੰਬਾਈ ਤ ਲੱਗ ਭੱਗ 23 ਿਮੰਟ 47 ਸੈਿਕੰਡ ਵੱਧ ਬਣਦੀ ਹੈ। 18 ਅਤੇ19 ਨਵੰਬਰ, 1964 ਈ: ਨੰ ੂ ਸ਼ੀ  ਅੰਿਮਤਸਰ ਸਾਿਹਬ ਿਵਖੇ ਹੋਈ ਿਹੰਦੂ ਿਵਦਵਾਨ ਦੀ ਇਕੱਤਰਤਾ ਿਵੱਚ ਇਹ ਲੰਬਾਈ ਸੋਧ ਕੇ365.2563 ਿਦਨ ਭਾਵ 365 ਿਦਨ 6 ਘੰਟੇ9 ਿਮੰਟ 4 ਸੈਿਕੰਡ ਮੰਨ ਲਈ ਗਈ ਸੀ। ਹੁਣ ਇਸ ਨੰ ੂ ਿਦ ਕਿਗਣਤ ਿਸਧਤ ਕਿਹੰਦੇ ਹਨ। ਇਹ ਲੰਬਾਈ ਜੋ ਅਸਲ ਲੰਬਾਈ ਤ ਲੱਗ ਭੱਗ 20 ਿਮੰਟ ਵੱਧ ਹੈ, ਪੰਦਰਵ ਸਦੀ ਦੇਿਵਦਵਾਨ ਵੱਲ ਖੋਜੀ ਗਈ ਸਾਲ ਦੀ ਲੰਬਾਈ ਦੇ ਨĂੜੇ ਤੇੜੇ ਹੀ ਹੈ।
ਆਓ ਹੁਣ ਸਾਲ ਦੀ ਲੰਬਾਈ ਦੇ ਵੱਧ ਹੋਣ ਕਾਰਨ ਆ ਰਹੀ ਸਮੱਿਸਆ ਬਾਰੇ ਜਾਣਕਾਰੀ ਸਝੀ ਕਰੀਏ;ਿ ਜਵੇਿਕ ਪਰ ਦੱਿਸਆ ਜਾ ਚੱੁਕਾ ਹੈ ਿਕ ਇਸ ਧਰਤੀ ਪਰ ਰੱੁਤ ਦੀ ਅਦਲਾ-ਬਦਲੀ ਧਰਤੀ ਦੇ ਸੂਰਜ ਦੁਵਾਲੇ ਇਕ ਚੱਕਰ ਅਤੇ ਧਰਤੀ ਦਾ ਆਪਣੇ ਧੁਰੇਪਰ ਇਕ ਪਾਸੇ ਨੰ ੂ ਝੁਕੀ (23.5°) ਹੋਣ ਕਾਰਨ ਹੰੁਦੀ ਹੈ। ਇਸ ਲਈ ਜੇ ਕੈਲੰਡਰੀ ਸਾਲ ਦੀ ਲੰਬਾਈ ਅਤੇ ਅਸਲ ਸਾਲ ਦੀ ਲੰਬਾਈ ਿਵੱਚ ਅੰਤਰ ਹੋਵੇਗਾ ਤ ਮਹੀਿਨਆਂ ਦਾ ਰੱੁਤ ਨਾਲਸਬੰਧ ਟੱੁਟ ਜਾਵੇਗਾ। ਿਜਵੇ ਿਕ ਸਾਿਬਤ ਹੋ ਚੱੁਕਾ ਹੈ ਿਕ ਨਛੱਤਰੀ ਸਾਲ ਦੀ ਲੰਬਾਈ ਲੱਗ ਭੱਗ 20 ਿਮੰਟ ਵੱਧ ਹੈ। ਇਸ ਕਾਰਨ ਹਰ 72 ਸਾਲ (1440/20=72) ਿਪਛ ਇਕ ਿਦਨ ਦਾ ਫਰਕ ਪੈ ਜਦਾ ਹੈ। ਜੂਲੀਅਨ ਕੈਲੰਡਰ ਿਵੱਚ ਇਹ ਫਰਕ 128 ਸਾਲ ਿਪਛ ਇਕ ਿਦਨ ਦਾ ਪਦਾ ਸੀ। ਪਰ ਗੁਰੂ ਕਾਲ ਵੇਲੇ ਪਚੱਲਤ ਿਬਕਮੀ ਕੈਲੰਡਰ (ਸੂਰਜੀ ਿਸਧਤ) ਿਵੱਚ ਹਰ 60 ਸਾਲ (1440/24=60)ਿ ਪਛ ਇਕ ਿਦਨ ਦਾ ਫਰਕ ਪੈ ਜਦਾ ਸੀ। ਗੁਰੂ ਨਾਨਕ ਸਾਿਹਬ ਜੀ ਦੇ ਸਮਸੂਰਜ ਦਾ ਰੱਥ (ਵੱਡਾ ਿਦਨ, June Solstice) 16 ਹਾੜ ਨੰ ੂ ਿਫਰਦਾ ਸੀ। ਅੱਜ ਇਹ 7 ਹਾੜ ਨੰ ੂ ਿਫਰਦਾ ਹੈ ਇਸ ਤ ਸਪੱਸ਼ਟ ਹੈ ਿਕ ਹੁਣ ਤਾਈ 9 ਿਦਨ ਦਾ ਫਰਕ ਪੈ ਚੱੁਕਾ ਹੈ। ਜੇ ਅਜੇ ਵੀ ਨਾ ਸੰਭਲੇ ਤ ਇਹ ਫ਼ਰਕ ਵੱਧਦਾ ਹੀ ਜਾਵੇਗਾ।ਨਛੱਤਰੀ ਸਾਲ ਦੀ ਲੰਬਾਈ 1964 ਈ: ਤ ਪਿਹਲਾ 24 ਿਮੰਟ ਅਤੇ1964 ਈ: ਤ ਿਪਛ20 ਿਮੰਟ ਵੱਧ ਹੋਣ ਕਾਰਨ ਆ ਰਹੀ ਸਮੱਿਸਆ ਦਾ ਹਲ ਕਰਨ ਲਈ ਹੀ ਨਾਨਕਸ਼ਾਹੀ ਕੈਲੰਡਰ ਹਦ ਿਵੱਚ ਆਇਆ ਸੀਿ ਜਸ ਦੇ ਸਾਲ ਦੀ ਲੰਬਾਈ 365.2425 ਿਦਨ ਹੈ। ਕਈ ਸੱਜਣ, ਕੈਲੰਡਰ ਦੀ ਮੱੁਢਲੀ ਜਾਣਕਾਰੀ ਨਾ ਹੋਣ ਕਾਰਨ ਇਸ ਦਾ ਿਵਰੋਧ ਕਰ ਰਹੇ ਹਨ।
ਆਸ ਕਰਦੇ ਹ ਿਕ ਿਜਵੇ ਇਨ ਸੱਜਣਾ ਨੰ ੂ ਕਈ ਸਾਲ ਦੀ ਮਗ਼ਜ਼ ਖਪਾਈ ਤ ਿਪਛ, 1 ਜਨਵਰੀ ਅਤੇ5 ਜਨਵਰੀ ਵਾਲਾ ਨੁਕਤਾ ਸਮਝ ਆ ਿਗਆ ਹੈ ਅਤੇ ਹੁਣ ਿਬਕ ਮੀ ਸਾਲ (Sidereal Year) ਦੀ ਲੰਬਾਈ ਦਾ, ਰੱੁਤੀ ਸਾਲ (Tropical year) ਦੀ ਲੰਬਾਈ ਤ20 ਿਮੰਟ ਵੱਧ ਹੋਣਾ ਮੰਨ ਿਲਆ ਹੈ। ਇਸੇ ਤਰ ਹੀ, ਸਾਲ ਦੀ ਲੰਬਾਈ ਦੇ20 ਿਮੰਟ ਵੱਧ ਹੋਣ ਕਾਰਨ ਆ ਰਹੀ ਸਮੱਿਸਆ ਦੀ ਵੀ ਛੇਤੀ ਹੀ ਸਮਝ ਆ ਜਾਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.