ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕਿਹੜੀ ਫੋਟੋ ਹੈ ਅਸਲੀ … ?
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕਿਹੜੀ ਫੋਟੋ ਹੈ ਅਸਲੀ … ?
Page Visitors: 2404

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕਿਹੜੀ ਫੋਟੋ ਹੈ ਅਸਲੀ … ?
By : ਬਾਬੂਸ਼ਾਹੀ ਬਿਊਰ
Monday, Sep 28, 2020 09:39 AM

                        ਭਗਤ ਸਿੰਘ ਦੀ ਅਸਲੀ ਫੋਟੋ
ਜਾਣੋ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕਿਹੜੀ ਫੋਟੋ ਹੈ ਅਸਲੀ
   ਨਵੀਂ ਦਿੱਲੀ, 28 ਸਤੰਬਰ, 2020 : ਸ਼ਹੀਦ ਭਗਤ ਸਿੰਘ ਦੀਆ ਬਹੁਤ ਸਾਰੀਆਂ ਤਸਵੀਰਾਂ ਸਰਕੁਲੇਸ਼ਨ ਵਿਚ ਹਨ ਪਰ ਅਸਲੀ ਤਸਵੀਰ ਕਿਹੜੀ ਹੈ, ਇਸਦਾ ਖੁਲਾਸਾ ਪ੍ਰੋ. ਚਮਨ ਲਾਲ ਨੇ ਕੀਤਾ ਹੈ। ਭਗਤ ਸਿੰਘ 'ਤੇ ਡੂੰਘੀ ਖੋਜ ਕਰਨ ਵਾਲੇ ਜੇ ਐਨ ਯੂ ਤੋਂ ਸੇਵਾ ਮੁਕਤ ਹੋਏ ਪ੍ਰੋ. ਚਮਨ ਲਾਲ ਨੇ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਭਗਤ ਸਿੰਘ ਦੀਆਂ ਅਸਲੀ ਤਸਵੀਰਾਂ ਹਨ। ਉਹਨਾਂ ਦੱਸਿਆ ਕਿ ਇਹਨਾਂ ਚਾਰਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਤਸਵੀਰਾਂ ਸਰਕੁਲੇਸ਼ਨ ਵਿਚ ਹਨ, ਸਭ ਨਕਲੀ ਹਨ। ਸਿਰਫ ਇਹੀ ਚਾਰ ਤਸਵੀਰਾਂ ਅਸਲੀ ਹਨ।
    ਵੇਖੋ ਭਗਤ ਸਿੰਘ ਦੀਆਂ ਸਰਕੁਲੇਸ਼ਨ ਵਿਚਲੀਆਂ ਕੁਝ ਤਸਵੀਰਾਂ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.