ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਸ਼ਾਹੀ ਸ਼ਰਾਂ ਹੋ ਰਹੀ ਹੈ ਢਹਿ ਢੇਰੀ
ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਸ਼ਾਹੀ ਸ਼ਰਾਂ ਹੋ ਰਹੀ ਹੈ ਢਹਿ ਢੇਰੀ
Page Visitors: 3161

 

ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਸ਼ਾਹੀ ਸ਼ਰਾਂ ਹੋ ਰਹੀ ਹੈ ਢਹਿ ਢੇਰੀ
ਅਟਾਰੀ
11 ਨਵੰਬਰ (ਪੰਜਾਬ ਮੇਲ)- ਫਤਿਹਾਬਾਦ ਪੁਰਾਣੇ ਲਾਹੌਰ-ਦਿੱਲੀ ਸ਼ਾਹ ਮਾਰਗ ਤੇ ਸਥਿਤ ਹੈ ਜਿੱਥੇ ਅਫਗਾਨ ਸ਼ਾਸਕ ਸ਼ੇਰਸ਼ਾਹ ਸੂਰੀ ਵੱਲੋਂ

ਬਣਵਾਈ ਸ਼ਾਹੀ ਸਰਾਂ ਢਹਿ-ਢੇਰੀ ਹੋ ਚੁੱਕੀ ਹੈਹੁਣ ਤਾਂ ਬਸ ਦੋ ਸ਼ਾਹੀ ਗੇਟ ਤੇ ਇਕ ਮਸਜਿਦ ਹੀ ਬਚੇ ਹਨਇਹ ਹੀ ਇਸ ਕਸਬੇ ਦੇ ਪੁਰਾਤਨ ਤੇ
ਇਤਿਹਾਸਕ ਹੋਣ ਦੀ ਗਵਾਹੀ ਭਰਦੇ ਹਨਫਤਿਹਾਬਾਦ ਅੰਮ੍ਰਿਤਸਰ ਤੋਂ 40 ਅਤੇ ਤਰਨ ਤਾਰਨ ਤੋਂ 20 ਕਿਲੋਮੀਟਰ ਦੂਰ ਹੈ
ਕਿਹਾ
ਜਾਂਦਾ ਹੈ ਕਿ ਇਸ ਸਥਾਨ ਤੇ ਜਦੋਂ ਸ਼ੇਰ ਸ਼ਾਹ ਸੂਰੀ ਅਤੇ ਮੁਗ਼ਲ ਬਾਦਸ਼ਾਹ ਹਮਾਯੂੰ ਵਿਚਕਾਰ ਲੜਾਈ ਹੋਈ ਤਾਂ ਸ਼ੇਰਸ਼ਾਹ ਸੂਰੀ ਵੱਲੋਂ ਹਮਾਯੂੰ ਨੂੰ
ਹਰਾਉਣ
ਤੇ ਪਿੰਡ ਦਾ ਨਾਂ ਫਤਿਹਾਬਾਦ ਰੱਖਿਆ ਹੋਵੇਗਾਇੱਥੋਂ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਸ਼ੇਰ ਸ਼ਾਹ ਸੂਰੀ ਦੀ ਫੌਜ ਵਿੱਚ ਉਸ ਦੇ ਦੋ ਵਫ਼ਾਦਾਰ
ਜਰਨੈਲ ਫਤਹਿ ਅਤੇ ਖੁਆਸ ਸਨਇਨ੍ਹਾਂ ਨੇ ਦੋ ਪਿੰਡ ਵਸਾਏਜਰਨੈਲ ਫਤਹਿ ਨੇ ਫਤਿਹਾਬਾਦ ਅਤੇ ਖੁਆਸ ਨੇ ਖੁਆਸਪੁਰ ਵਸਾਇਆਖੁਆਸਪੁਰ
ਇਥੋਂ ਉਤਰ ਦੀ ਬਾਹੀ ਵੱਲ ਲਗਪਗ ਅੱਧਾ ਕਿਲੋਮੀਟਰ ਦੂਰ ਹੈ
ਸ਼ੇਰ
ਸ਼ਾਹ ਸੂਰੀ ਨੇ (1472-1545) ਪੈਨਾਮ ਨੇੜੇ ਢਾਕਾ (ਹੁਣ ਬੰਗਲਾਦੇਸ਼) ਤੋਂ ਪਿਸ਼ਾਵਰ ਨਾਲ ਅਫਗਾਨਿਸਤਾਨ ਤੱਕ ਇਹ ਪਹਿਲਾ ਮਾਰਗ ਬਣਵਾਇਆ
ਸੀਫਤਿਹਾਬਾਦ ਵਿਖੇ ਸ਼ੇਰ ਸ਼ਾਹ ਸੂਰੀ ਨੇ ਇਕ ਵੱਡੀ ਸਰਾਂ, ਦੋ ਗੇਟ, ਤਲਾਬ ਤੇ ਮਸਜਿਦ ਬਣਵਾਏ ਸਨਗੇਟਾਂ ਦੇ ਬਾਹਰ ਰੰਗਦਾਰ ਟਾਈਲਾਂ
ਲਗਵਾਈਆਂ
ਲਗਪਗ ਚਾਰ ਸਦੀਆਂ ਬੀਤਣ ਪਿੱਛੋਂ ਵੀ ਗੇਟਾਂ ਤੇ ਹੋਈ ਮੀਨਾਕਾਰੀ ਅੱਜ ਵੀ ਦਿਖਾਈ ਦਿੰਦੀ ਹੈਇੱਥੇ ਸਰਾਂ ਬਣਨ ਤੋਂ ਬਾਅਦ ਮੁਗ਼ਲ
ਕਾਲ
ਸਮੇਂ ਸਰਾਂ ਨੌਰੰਗਾਬਾਦ, ਸਰਾਂ ਅਮਾਨਤ ਖਾਂ ਤੇ ਸਰਾਂ ਨੂਰਦੀਨ ਵਿਖੇ ਵੀ ਸਰਾਵਾਂ ਬਣਾਈਆਂ ਗਈਆਂਫਤਿਹਾਬਾਦ ਸਰਾਂ ਤੇ ਨੌਰੰਗਾਬਾਦ ਸਰਾਂ ਢਹਿ-ਢੇਰੀ ਹੋ ਚੁੱਕੀਆਂ ਹਨ
ਸ੍ਰੀ
ਗੁਰੂ ਨਾਨਕ ਦੇਵ ਨੇ ਆਪਣੀ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਤਾਂ ਫਤਿਹਾਬਾਦ ਵਿਖੇ ਪਹਿਲੀ ਰਾਤ ਠਹਿਰੇ ਸਨਫਤਿਹਾਬਾਦ ਸੁਲਤਾਨਪੁਰ ਲੋਧੀ ਤੋਂ 25 ਕਿਲੋਮੀਟਰ ਦੂਰ ਹੈਇਸ ਸਥਾਨ ਦਾ ਅਸਲੀ ਢਾਂਚਾ ਮਿਟ ਚੁੱਕਾ ਹੈ ਤੇ ਹੁਣ ਇੱਥੇ ਗੁਰਦੁਆਰਾ ਨਾਨਕ ਪੜਾਓ ਦੀ ਇਮਾਰਤ ਉਸਾਰੀ ਗਈ ਹੈਇਸ ਇਤਿਹਾਸਕ ਕਸਬੇ ਨੂੰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈਮੁਗ਼ਲ ਕਾਲ ਸਮੇਂ ਫਤਿਹਾਬਾਦ
ਤਹਿਸੀਲ
ਵੀ ਸੀਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਜਦੋਂ ਸ੍ਰੀ ਗੁਰੂ ਅਰਜਨ
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.