ਇਤਹਾਸਕ ਝਰੋਖਾ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ਿਆਂ ਦਾ ਨੋਜਵਾਨਾਂ ਨੂੰ ਜਾਗਰੂਕ ਹੋਣ ਦਾ ਸੰਦੇਸ਼
Page Visitors: 2597
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ਿਆਂ ਦਾ ਨੋਜਵਾਨਾਂ ਨੂੰ ਜਾਗਰੂਕ ਹੋਣ ਦਾ ਸੰਦੇਸ਼
"ਮੈਂ ਨੌਜਵਾਨੋ ਤੁਹਾਡਿਆਂ ਚਰਨਾਂ ਵਿੱਚ ਚ ਹੱਥ ਜੋੜ ਕੇ ਬੇਨਤੀ ਕਰਦਾ ਐਂ, ਜਦੋਂ ਤੱਕ ਆਪਣੇ ਘਰੇ ਨਾ ਵੜੇ, ਗਾਤਰੇ ਕਿਰਪਾਨ ਤੇ ਕੇਸ ਕਛਹਿਰਾ ਰਸਨਾ ਤੇ ਗੁਰਬਾਣੀ ਤੇ ਹੱਥ ਵਿੱਚ ਖੰਡਾ ਨਾ ਹੋਇਆ ਤਦੋਂ ਤੱਕ ਆਪਣੇ ਕੁੱਟ ਪੈਣੀ ਹੈ ! ਇਹ ਮਰਜੀ ਹੁਣ ਤੁਹਾਡੀ ਐ ਕਿ ਕੁੱਟ ਤੋਂ ਆਪਾਂ ਹੁਣੇ ਬਚਣਾ ਹੈ ਜਾਂ ਸਾਲ ਛੇ ਮਹੀਨੇ ਕੁੱਟ ਖਾ ਕੇ ਫੇਰ ਸਿੱਧੇ ਰਸਤੇ ਪੈਣਾ ਹੈ! ਇਹ ਫੈਂਸਲਾ ਤੁਹਾਡੇ ਹੱਥ ਵਿੱਚ ਹੈ "
---ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ਿਆਂ ਦਾ ਨੋਜਵਾਨਾਂ ਨੂੰ ਜਾਗਰੂਕ ਹੋਣ ਦਾ ਸੰਦੇਸ਼
ਪਰਮ ਜੀਤ ਕੌਰ