ਕੈਟੇਗਰੀ

ਤੁਹਾਡੀ ਰਾਇ



Voice of People
ਸਰਬਜੀਤ ਸਿੰਘ ਸੈਕਰੋਮੇਂਟੋ ਜੀਉ ਜਵਾਬ ਦਿਉ
ਸਰਬਜੀਤ ਸਿੰਘ ਸੈਕਰੋਮੇਂਟੋ ਜੀਉ ਜਵਾਬ ਦਿਉ
Page Visitors: 2414

ਸਰਬਜੀਤ ਸਿੰਘ ਸੈਕਰੋਮੇਂਟੋ ਜੀਉ ਜਵਾਬ ਦਿਉ
RAJVEER vEER Aug 10 (4 days ago)
ਸਰਬਜੀਤ ਸਿੰਘ ਸੈਕਰੋਮੇਂਟੋ ਜੀਉ ਗੁਰੂ ਜੀ ਵਲੋਂ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ ਜੀ।
ਜੇ ਕਰ ਧਾਰਮਕ ..
......................
Kirpal Singh 9:41 PM (12 hours ago)
ਜਿਸ ਦਾ ਸਿਰ ਲਕੜ ਦਾ ਹੋਵੇ ਅਤੇ ੳੁਸ ਸਿਰ 'ਤੇ RSS make helmet ਪਹਿਨਅਾ ਹੋਵੇ ੳੁਸ ਨੂੰ ਨਾਨਕਸ਼ਾਹੀ ਕੈਲੰਡਰ ਦੀਅਾਂ ਤਰੀਖਾਂ ਦੀ ਸਮਝ ਕਦੇ ਨਹੀਂ ਅਾ ਸਕਦੀ ਤੇ ਖਾਸ ਕਰਕੇ ੳੁਸ ਨੂੰ ਜਿਸ ਨੂੰ ੲੀਸਵੀ ਸੰਨ ਦੇ ਅਕਤੂਬਰ ਅਤੇ ਦਸੰਬਰ ਮਹੀਨੇ ਵਿੱਚ ਕੋੲੀ ਫਰਕ ਹੀ ਸਮਝ ਨਾ ਅਾ ਸਕੇ ੳੁਸ ਨੂੰ ਕਿਹੜਾ ਮਾੲੀ ਦਾ ਲਾਲ ਨਾਨਕਸ਼ਾਹੀ ਕੈਲੰਡਰ ਦੀਅਾਂ ਤਰੀਖਾਂ ਸਮਝਾ ਸਕਦਾ ਹੈ?
..........................
Rajveer Veer 1:23 AM (8 hours ago)
ਕੈਲੇਂਡਰ ਦੇ ਮਾਹਰ ਸੱਜਣੋਂ,
ਗੁਰੂ ਜੀ ਵਲੋਂ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ ਜੀ।
ਬਸ ਛੱਪ ਗਏ ਹੋ ਆਰ. ਐਸ.ਐਸ ਦੇ ਨਾਰੇ ਪਿੱਛੇ? ਹੋਰ ਕੋਈ ਔਟ-ਆਸਰਾ ਨਹੀਂ ਬੱਚਿਆ?ਆਪ ਜੀ ਤਾਂ ਵਿਦਵਾਨ ਹੋ ਫਿਰ ਅਜਿਹੀ ਬਹਾਨੇਬਾਜ਼ੀ ਕੈਸੀ?ਇਹ ਕਿਹੜਾ ਢੰਗ ਹੈ ਵਿਚਾਰ ਕਰਨ ਦਾ?
ਜ਼ਰਾ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਦੀ  ਇਤਹਾਸਕ ਅੰਗ੍ਰੇਜ਼ੀ ਤਾਰੀਖ਼ (ਦਿਨ, ਸਾਲ ਅਤੇ ਤਾਰੀਖ਼) ਤਾਂ ਦੱਸ ਦਿੰਦੇ।ਵਿਦਵਾਨਾਂ ਵਾਲਾ ਜਵਾਬ ਨਹੀਂ ਹੈ ਆਪ ਜੀ ਦੇ ਪਾਸ?
ਪਾਠਕ ਸੱਜਣੋਂ ਇਹ ਹੈ ਕੈਲੇਂਡਰ ਦੇ ਵਿਦਵਾਨ ਅਖਵਾਉਂਦੇ ਸੱਜਣਾਂ ਦਾ ਹਾਲ।ਜਵਾਬ ਨਾ ਹੋਵੇ ਤਾਂ ਆਰ.ਐਸ.ਐਸ ਦੇ ਨਾਰੇ ਪਿੱਛੇ ਜਾ ਛੱਪਦੇ ਹਨ।
ਹਰਦੇਵ ਸਿੰਘ, ਜੰਮੂ-੧੩-੦੮-੨੦੧੭
.......................
Jasbir Virdi 5:01 AM (4 hours ago)
ਕਿਰਪਾਲ ਸਿੰਘ ਜੀ! ਆਪ ਜੀ ਵਰਗੇ ਸੁਲਝੇ ਹੋਏ ਵਿਦਵਾਨ ਸੱਜਣ ਵੱਲੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਸ਼ੋਭਦੀ ਨਹੀਂ ਜੀ।
ਜਸਬੀਰ ਸਿੰਘ ਵਿਰਦੀ

 
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.