ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਭਗਤ ਪੁਰਨ ਸਿੰਘ ਜੀ ਕੋਂਣ ਸਨ?
ਭਗਤ ਪੁਰਨ ਸਿੰਘ ਜੀ ਕੋਂਣ ਸਨ?
Page Visitors: 3657

                            ਭਗਤ ਪੁਰਨ ਸਿੰਘ ਜੀ ਕੋਂਣ ਸਨ?
ਸਤਿਕਾਰ ਯੋਗ ਪੁਰਨ ਸਿੰਘ ਜੀ ਨੂੰ ਭਗਤ ਪੁਰਨ ਸਿੰਘ ਜੀ ਕਰਕੇ ਵੀ ਜਾਣਿਆ ਗਿਆ।ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੰਨ 1979 ਪਦਮ ਸ਼੍ਰੀ ਦਾ ਅਵਾਰਡ ਦਿੱਤਾ ਸੀ ਜਿਸ ਨੂੰ ਉਨ੍ਹਾਂ ਨੇ 1984 ਦੇ ਸਾਕੇ ਉਪਰੰਤ ਵਾਪਸ ਦੇ ਦਿੱਤਾ ਸੀ।
“Bhagat Puran Singh was no ordinary mortal but undoubtedly the most loved and revered man in the world. I once described him as the bearded Mother Teresa of Punjab. Mother Teresa had the backing of the powerful Roman Catholic Church, the English press and innumerable foundations to give her money. Bhagat Ji Had nothing except his single-minded dedication to serve the poor and the needy. And yet he was able to help thousands of lepers, mentally and physically handicapped and the dying. His name will be written in letters of gold in the history of the world” ( S. Khuswant Singh)
"I can't explain his selfless services in words because bhagatji's legacy is eternal. he can be well described as one man army who fought for the welfare of the weak section of the society." (Gourav Sally)
ਉਹ ਇਕ ਹਿੰਦੂ ਪਰਿਵਾਰ ਵਿਚ ਜਨਮੇ ਸੀ ਅਤੇ ਜੂਨ 1904 ਵਿਚ ਜਨਮੇ ਰਾਮ ਜੀ ਦਾਸ ਸੰਨ 1923 ਵਿਚ ਖੰਡੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਦੇ ਸ. ਪੂਰਨ ਸਿੰਘ ਬਣ ਗਏ!ਉਹ ਇਕ ਸਿੱਖ ਸਨ!
ਪੂਰਨ ਸਿੰਘ ਜੀ ਵਰਗੇ ਸਿੱਖ ਕੌਮ ਲਈ ਫ਼ਖਰ ਹੀ ਹਨ! ਇਹ ਮੰਨਣ ਵਿਚ ਕੋਈ ਸੰਕੋਚ ਨਹੀਂ। ਪਰ ਕੁੱਝ ਸੱਜਣਾਂ ਦੀ ਇਕ ਥਿਯੂਰੀ ਅਨੁਸਾਰ, ਮਰਿਆਦਤ ਸਿੱਖ ਅਰਦਾਸ ਅਤੇ ਨਿਤਨੇਮ ਦੀਆਂ ਬਾਣਿਆਂ/ ਰਚਨਾਵਾਂ ਪੜਨ ਵਾਲੇ ਭਗਤ ਪੁਰਨ ਸਿੰਘ ਜੀ ਨੂੰ ‘ਫ਼ਖਰੇ ਕੋੰਮ’ ਕਿਵੇਂ ਮੰਨਿਆ ਜਾਏ?
ਕੀ ਸੰਨ 1923 ਵਿਚ ਖੰਡੇ ਦਾ ਅੰਮ੍ਰਿਤ ਛੱਕ ਪੂਰਨ ਸਿੰਘ ਬਣਨ ਵਾਲੇ ਰਾਮ ਜੀ ਦਾਸ, ‘ਹਿੰਦੂ’ ਤੋਂ ਸਿੱਖ ਨਹੀਂ ਬਣੇ ਸੀ , ਬਲਕਿ ਹਿੰਦੂ hI rih gey ਸੀ?
ਕੁੱਝ ਸੱਜਣਾਂ ਲਈ ਇਹ ਸਵਾਲ ਆਪਣੀ ਥਿਯੂਰੀ ਤੇ ਸਵੈਪੜਚੋਲ ਦਾ ਵਿਸ਼ਾ ਹਨ!
ਹਰਦੇਵ ਸਿੰਘ,ਜੰਮੂ-14-3-2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.