ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਵਪਾਰੀ’
‘ਵਪਾਰੀ’
Page Visitors: 2952

 ‘ਵਪਾਰੀ’
ਵਪਾਰ
ਦਾ ਅਰਥ ਬਿਜ਼ਨੈਸ ਜਾਂ ਪੇਸ਼ਾ! ਬਿਜ਼ਨੈਸ ਜਾਂ ਪੇਸ਼ਾ ਮਤਲਬ ਜੀਵਕਾ ਕਮਾਉਣ ਦੀ ਘਾਲਣਾ। ਚੋਰ ਦਾ ਵਪਾਰ ਚੌਰੀ ਹੁੰਦਾ ਹੈ ਜਿਸ ਲਈ ਉਹ ਵੀ ਘਾਲਣਾ ਕਰਦਾ ਹੈ। ਧਰਮ ਦੇ ਨਾਮ ਤੇ ਵਪਾਰ ਕਰਨ ਵਾਲੇ ਨੂੰ ਵੀ ਅਕਸਰ ਪੁਜਾਰੀ ਕਿਹਾ ਜਾਂਦਾ ਹੈ। ਗੁਰੂ ਨਾਨਕ ਜੀ ਦਾ ਸ਼ਬਦਾਂ ਨਾਲ ਕੋਈ ਵਿਰੋਧ ਨਹੀਂ। ਨਾ ਹੀ 'ਪੂਜਾ' ਨਾਲ ਨਾ ਹੀ 'ਪੂਜਾਰੀ' ਨਾਲ! ਹਾਂਲਾਕਿ ਪੂਜਾਰੀ ਸ਼ਬਦ ਸਕਾਰਾਤਮਕ ਸ਼ਬਦ ਹੈ ਪਰ ਉਸਦੀ ਵਰਤੋਂ ਨੱਕਾਰਾਤਮਕ ਰੂਪ ਵਿਚ ਵੀ ਹੁੰਦੀ ਹੈ। ਜਿਵੇਂ ਮਨੁੱਖ ਹੋਣਾ ਮਾੜੀ ਗਲ ਨਹੀਂ ਪਰ ਮਨੁੱਖ ਚੰਗਾ ਵੀ ਹੋ ਸਕਦਾ ਹੈ ਅਤੇ ਮਾੜਾ ਵੀ। ਇਸ ਵਿਚ ਮਨੁੱਖ ਸ਼ਬਦ ਦਾ ਕੋਈ ਦੋਸ਼ ਨਹੀਂ।
ਖ਼ੈਰ, ਗਲ ਨੱਕਾਰਾਤਮਕ ਪੱਖ ਦੀ ਹੈ ਤਾਂ ਐਸੇ ਪੂਜਾਰੀ ਧਰਮ ਸਥਲ ਵਿਚ ਵੀ ਹੋ ਸਕਦੇ ਹਨ ਅਤੇ ਧਰਮ ਸਥਲ ਤੋਂ ਬਾਹਰ ਵੀ। ਧਰਮ ਸਥਲ ਦੇ ਪੁਜਾਰੀ ਤੋਂ ਮਾਯੂਸ ਬੰਦੇ ਕਈਂ ਵਾਰ ਧਰਮ ਸਥਲ ਤੋਂ ਬਾਹਰ ਵਿਚਰਦੇ ਵਪਾਰੀ ਦੇ ਜਾਲ ਵਿਚ ਜਾ ਵੱਸਦੇ ਹਨ, ਕਿਉਂਕਿ ਧਰਮ ਸਥਲ ਦੇ ਪੁਜਾਰੀ ਦੇ ਵਿਰੋਧ ਦਾ ਮੁਖੋਟਾ ਚਾੜ, ਧਰਮ ਸਥਲ ਦੇ ਬਾਹਰ ਦਾ ਵਪਾਰੀ, ਆਪਣੇ ਪੂਜਾਰੀ ਪੁਣੇ (ਧਰਮ ਦੇ ਨਾਮ ਤੇ ਵਪਾਰ) ਨੂੰ ਛੁਪਾਈ ਬੈਠਾ ਹੁੰਦਾ ਹੈ। ਭੋਲੇ ਸਮਝਦੇ ਹਨ ਉਹ ਧਰਮ ਦਾ ਹਿਤੈਸ਼ੀ ਹੈ ਅਤੇ ਪੂਜਾਰੀਆਂ ਦੇ ਵਪਾਰ ਦਾ ਵਿਰੌਧੀ ਹੈ।
 ਗੁਰੂ ਗ੍ਰੰਥ ਸਾਹਿਬ ਜੀ ਹਰੀ ਦੇ ਨਾਮ ਦੇ ਵਪਾਰੀਆਂ ਦੇ ਲੱਛਣ ਇਉਂ ਪ੍ਰਗਟਾਉਂਦੇ ਹਨ:-
ਹਰਿ ਕੇ ਨਾਮ ਕੇ ਬਿਆਪਾਰੀ॥ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.