ਸੰਪਾਦਕੀ ਸੁਨੇਹਾ
ਕੁਮਾਰ ਵਿਸ਼ਵਾਸ ਨੂੰ ਇਕ ਸੁਝਾਅ।
Page Visitors: 2532
ਕੁਮਾਰ ਵਿਸ਼ਵਾਸ ਨੂੰ ਇਕ ਸੁਝਾਅ।
ਕੁਮਾਰ ਵਿਸ਼ਵਾਸ ਜੀ (ਜੀ ਲਿਖਵਾਉਣ ਲਾਇਕ ਤਾਂ ਤੂੰ ਹੈ ਨਹੀਂ ਪਰ ਸਾਡੀ ਸ਼ਰਾਫਤ ਦਾ ਤਕਾਜ਼ਾ ਹੈ ਕਿ ਜੀ ਲਿਖਿਆ ਜਾਵੇ)
ਮੇਰਾ ਖਿਆਲ ਹੈ ਕਿ ਕਿਸੇ ਸਰਦਾਰ ਨੇ ਤੇਰੇ ਨਾਲ ਕੁਝ ਬੁਰਾ ਨਹੀਂ ਕੀਤਾ, ਇਸ ਲਈ ਤੇਰਾ ਵੀ ਫਰਜ਼ ਬਣਦਾ ਹੈ ਕਿ ਤੂੰ ਵੀ ਸਿੱਖਾਂ ਬਾਰੇ ਵਾਧੂ ਦੀ ਬਕਵਾਸ ਨਾ ਕਰੇਂ। ਜੇ ਤੂੰ ਬੰਦਿਆਂ ਵਾਲੀ ਸ਼੍ਰੇਣੀ ‘ਚ ਹੈਂ ਤਾਂ ਭਵਿੱਖ ਵਿਚ ਇਸ ਦਾ ਖਿਆਲ ਰੱਖੇਂਗਾ।
ਜੇ ਨਹੀਂ ਰੱਖੇਂਗਾ ਤਾਂ ਸਿੱਖਾਂ ਕੋਲ ਤੇਰੀ ਬਕਵਾਸ ਰੋਕਣ ਦੇ ਹੋਰ ਵੀ ਬਹੁਤ ਸਾਧਨ ਹਨ, ਚੰਗਾ ਇਹੀ ਹੈ ਕਿ ਤੂੰ ਭਵਿੱਖ ਵਿਚ ਸਿੱਖਾਂ ਨੂੰ ਅਜਿਹਾ ਕੁਝ ਕਰਨ ਲਈ ਮਜਬੂਰ ਨਾ ਕਰੇਂ।
ਅਮਰ ਜੀਤ ਸਿੰਘ ਚੰਦੀ