ਸੰਪਾਦਕੀ ਸੁਨੇਹਾ
ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
Page Visitors: 2611
ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
ਪਿਆਰੇ ਵੀਰੋ
ਸਮਝਣ ਦੀ ਗੱਲ ਹੈ ਕਿ ਪਾਰਲੀਮੈਂਟ ਵਿਚ ਪਾਸ ਹੋਏ ਬਿਲ, ਲਿਖਤੀ ਦੇਣ ਨਾਲ ਰੱਦ ਨਹੀਂ ਹੁੰਦੇ, ਜਿਵੇਂ ਮੋਦੀ ਅਤੇ ਸ਼ਾਹ ਨੇ ਸਭ ਗੱਲਾਂ ਪਾਸੇ ਛੱਡ ਕੇ ਇਹ ਬਿਲ ਪਾਸ ਕੀਤੇ ਹਨ ਓਵੇਂ ਹੀ ਗੱਲ-ਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਬਿਲ ਰੱਦ ਕਰਨ। ਇਹੀ ਕਾਨੂਨੀ ਤੌਰ ਤੇ ਠੀਕ ਹਨ, ਏਨਾ ਸੰਘਰਸ਼ ਕਰ ਕੇ ਅਸੀਂ ਮੂੰ੍ਹਹ ਰੱਖਵੀਂ ਗੱਲ ਨਹੀਂ ਕਰ ਦਕਦੇ। ਹੁਸ਼ਿਆਰ ਰਹੋ ਕਾਨੂਨ, ਕਾਨੂਨ ਹੈ ਅਤੇ ਲਿਖਤ, ਲਿਖਤ ਹੈ, ਲਿਖਤ ਕਾਨੂਨ ਨਹੀਂ ਹੋ ਸਕਦੀ।
ਅਮਰ ਜੀਤ ਸਿੰਘ ਚੰਦੀ
1-12-2020