ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਭਸਮਾਸੁਰ ਮੀਡਿਆ ! (ਨਿੱਕੀ ਕਹਾਣੀ) / भस्मासुर मीडिया ! (निक्की कहानी)
ਭਸਮਾਸੁਰ ਮੀਡਿਆ ! (ਨਿੱਕੀ ਕਹਾਣੀ) / भस्मासुर मीडिया ! (निक्की कहानी)
Page Visitors: 2546
ਭਸਮਾਸੁਰ ਮੀਡਿਆ ! (ਨਿੱਕੀ ਕਹਾਣੀ) / भस्मासुर मीडिया ! (निक्की कहानी)
ਕਿਆ ਬਾਤ ਹੈ ? ਆਜ ਇਨ ਭਾਈ ਸਾਹਿਬ ਕੀ ਭੂਖ ਹੜਤਾਲ ਕੋ 34 ਦਿਨ ਹੋਨੇ ਹੋ ਆਏ ਹੈਂ ਔਰ ਕਿਸੀ ਭੀ ਨੇਸ਼ਨਲ ਮੀਡਿਆ ਨੇ ਇਨਕੇ 
ਬਾਰੇ ਮੈ ਕੋਈ ਖਬਰ ਨਹੀ ਦਿਖਾਈ ਦੀ ? (ਰਮੇਸ਼ ਨੇ ਆਪਨੇ ਮਿੱਤਰ ਸੁਖਦੀਪ ਸਿੰਘ ਨੂ ਪੁਛਿਆ)
ਸੁਖਦੀਪ ਸਿੰਘ : ਵੀਰ ! ਅਸੀਂ ਤੇ ਹਰ ਥਾਂ ਖਬਰ ਦਿੱਤੀ ਹੈ ਪਰ ਓਹ ਕਹਿੰਦੇ ਨੇ ਕੀ ਉੱਤੋਂ ਹੁਕਮ ਨਹੀ ਹੈ, ਇਸ ਕਰਕੇ ਅਸੀਂ ਮਜਬੂਰ
 ਹਾਂ !
ਰਮੇਸ਼ (ਹੈਰਾਨ ਹੁੰਦੇ ਹੋਏ) : ਹੈਂ ? ਆਜ਼ਾਦ ਦੇਸ਼ ਦੇ ਮੀਡਿਆ ਦਾ ਅਜੇਹਾ ਬੁਰਾ ਹਾਲ ਹੋ ਚੁੱਕਾ ਹੈ ? ਹੁਣੇ ਕਿਸੀ ਸਿਆਸੀ ਲੀਡਰ ਦੀ 
ਉਂਗਲ ਨੂੰ ਚੋਟ ਆ ਜਾਵੇ ਤਾਂ ਚਾਰ-ਚਾਰ ਘੰਟੇ ਬ੍ਰੇਕਿੰਗ ਨਿਊਜ਼ ਦੇ ਨਾਮ ਤੇ ਇਹ ਚੈਨਲ ਚੁੱਪ ਨਹੀ ਬੈਠਣਗੇ ! ਜਾਂ ਫਿਰ ਦੱਸੋ ਕੀ ਲੱਖਾਂ ਕਿਥੋਂ
 ਲਿਆਈਏ ਆਪਣੀ ਖਬਰ ਖਰੀਦਣ ਲਈ ?
ਸੁਖਦੀਪ ਸਿੰਘ : ਅੱਜ ਮੀਡਿਆ ਦੀ ਹਾਲਤ ਵੀ ਉਸ ਗੰਧਾਰੀ ਵਾਂਗੂ ਹੈ ਜਿਸਨੇ ਆਪਣੀ ਅੱਖਾਂ ਤੇ ਜਾਣ-ਬੂਝ ਕੇ ਪੱਟੀ ਬੰਨੀ ਹੋਈ ਹੈ !
 ਭਾਰਤ ਦੇ ਘੱਟ-ਗਿਣਤੀ ਧਰਮਾਂ ਦੇ ਮਨੁੱਖੀ-ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਮੀਡਿਆ ਕੀ ਚੁੱਪੀ ਉਸਦੇ ਚੌਥੇ ਪਿੱਲਰ ਹੋਣ ਤੇ ਸ਼ੱਕ
 ਪੈਦਾ ਕਰਦੀ ਹੈ ! 
ਰਮੇਸ਼ (ਮਨ ਉਦਾਸ ਕਰ ਕੇ) : ਸ਼ਾਇਦ ਤੁਸੀਂ ਠੀਕ ਕਹ ਰਹੇ ਹੋ ! ਇਸ ਮੀਡਿਆ ਦੇ ਚੌਥੇ ਪਿੱਲਰ ਦੇ ਰੂਪ ਵਾਲੇ ਤੋਤੇ ਵਿੱਚ ਹੀ ਆਮ
 ਆਦਮੀ ਰੂਪੀ ਰਾਖਸ਼ ਦੀ ਜਾਨ ਛੁਪੀ ਹੈ ਅੱਤੇ ਉਸ ਤੋਤੇ ਦੀ ਗਰਦਨ ਸਿਆਸਿਆਂ ਦੇ ਹੱਥ ਹੈ ! 
ਸੁਖਦੀਪ ਸਿੰਘ : ਮਿਥਹਾਸਕ ਕਥਾ ਦੇ ਹਿਸਾਬ ਨਾਲ ਭਸਮਾਸੁਰ ਵੀ ਆਪਣੇ ਹੀ ਹੱਥੀਂ ਮਾਰਿਆ ਗਿਆ ਸੀ ! ਵੇਖਣਾ ਅਜੇਹਾ ਸਮਾਂ ਆਵੇਗਾ
 ਜਦੋਂ ਇਹੀ ਮੀਡਿਆ ਆਮ ਬੰਦੇ ਦੀਆਂ ਅੱਖਾਂ ਵਿੱਚ ਆਪਣਾ ਭਰੋਸਾ ਗੁਆ ਦੇਵੇਗਾ ਤੇ ਭਸ਼ਮਾਸੁਰ ਵਾਂਗੁ ਜਲ ਜਾਵੇਗਾ !
ਸੁਰੇਸ਼ : ਮੇਨੂੰ ਤੁਹਾਡੇ ਲੋਕਾਂ ਨਾਲ ਹਮਦਰਦੀ ਹੈ ਪਰ ਸ਼ਾਇਦ ਇਹ ਸਭ ਵੇਖਣ ਤੋਂ ਬਾਅਦ ਮੇਰੀ ਹਮਦਰਦੀ ਵੀ ਖਾਲੀ ਹੀ ਪ੍ਰਤੀਤ ਹੋ ਰਹੀ
 ਹੈ ! (ਘੱਟਗਿਣਤੀ ਪ੍ਰਤੀ ਮੀਡਿਆ ਦਾ ਇਹ ਕੋਝਾ ਰੂਪ ਵੇਖ ਕੇ ਰੋ ਪੈਂਦਾ ਹੈ )
- ਬਲਵਿੰਦਰ ਸਿੰਘ ਬਾਈਸਨ
http://nikkikahani.com/
-----------------------------------------------
Now you can Download & Install NIKKI KAHANI on your ANDROID MOBILE, just go to PLAY
STORE and search for NIKKI KAHANI
--------------------------------------------------------------------------------
भस्मासुर मीडिया ! (निक्की कहानी)
क्या बात है ? आज इन भाई साहिब की भूख हड़ताल को 34 दिन होने को आये और किसी भी राष्ट्रीय मीडिया में इनके
 बारे में कोई भी खबर दिखाई नहीं दी ? (रमेश ने अपने मित्र सुखदीप सिंघ से पुछा)
सुखदीप सिंघ : भाई ! हमने तो हर जगह खबर दे दी है पर वो कहते है की ऊपर से हुकम नहीं है, इसलिए हम मजबूर
 हैं !
रमेश (हैरान होते हुए) : हैं ? आज़ाद देश के मीडिया का ऐसा बुरा हाल हो चुका है ? अभी किसी लीडर की ऊँगली में 
चोट भी आ जाए तो चार-घंटे घंटे ब्रेकिंग न्यूज़ के नाम पर ये चैनल चुप नहीं होते ! या बताओ की फिर लाखों कहाँ से 
लायें अपनी खबर खरीदने के लिए ?
सुखदीप सिंघ : आज मीडिया की हालत भी उस गांधारी जैसी हो चुकी है, जिसने अपनी आँखों पर जान-बूझ कर पट्टी बाँध
 रखी है ! भारत में अल्पसंख्यक समुदायों के मानवाधिकारों के उलंघन के मामलों पर मीडिया की चुप्पी उनके प्रजातंत्र के 
चौथे स्तम्भ होने पर संदेह प्रगट करती है !
रमेश (मन उदास कर के) : शायद तुम ठीक कहते हो ! इस मीडिया के चौथे स्तम्भ रुपी तोते में ही आम आदमी रुपी
 राक्षस की जान टिकी है और उस तोते की गर्दन राजनितिज्ञो के हाथ में है ! 
सुखदीप सिंघ : किवदंती के अनुसार भस्मासुर भी अपने ही हाथों से ही मारा गया था, देखना ऐसा समय आएगा जब यही
 मीडिया आम मानस में अपना विश्वास खो देगा और भस्मासुर की तरह जल जाएगा !
सुरेश : मुझे आप लोगों से हमदर्दी है पर शायद यह सब देखने के बाद मेरी यह हमदर्दी भी खोखली ही प्रतीत हो रही है!
 (अल्पसंख्यकों के प्रति मीडिया का नकारात्मक रुख देख दुःख से रो पड़ता है)
          - बलविंदर सिंघ बाईसन 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.