ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਸਭਨਾ ਨੂੰ ਅਪੀਲ / हर खासो आम से अपील
ਸਭਨਾ ਨੂੰ ਅਪੀਲ / हर खासो आम से अपील
Page Visitors: 2507

     ਸਭਨਾ ਨੂੰ ਅਪੀਲ /   हर खासो आम से अपील
ਸਭਨਾ ਨੂੰ ਅਪੀਲ ਕੀਤੀ ਜਾਂਦੀ ਹੈ ਕੀ ਧਰਮ ਤੋਂ ਉਪਰ ਉਠਕੇ ਅੱਤੇ ਭਾਈਚਾਰੇ ਨੂੰ ਨਿਭਾਉਂਦੇ ਹੋਏ ਭਾਈ ਗੁਰ੍ਬਕਸ਼ ਸਿੰਘ ਖਾਲਸਾ ਜੀ ਅੱਤੇ ਦੇਸ਼ ਦੀਆਂ ਜੇਲਾਂ ਵਿੱਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਗੈਰ ਕਾਨੂਨੀ ਤਰੀਕੇ ਨਾਲ ਬੰਦ ਕੈਦੀਆਂ ਬਾਰੇ ਜੋ ਵੀ ਖਬਰ ਤੁਹਾਡੇ ਕੋਲ ਹੈ ਉਸਨੂੰ ਸਾਰੇ ਨਿਊਜ਼ ਚੈਨਲਾਂ, ਅਖਬਾਰਾਂ ਅੱਤੇ ਸਿਆਸੀ ਪਾਰਟੀਆਂ ਦੇ ਪੇਜਾਂ ਤੇ ਪੋਸਟ ਕਰੋ ਅੱਤੇ ਜੇਕਰ ਪੋਸਟ ਦਾ ਆਪਸ਼ਨ ਨਾ ਹੋਵੇ ਤਾਂ ਕਮੇੰਟ ਵਿੱਚ ਪਾ ਦਿਓ !ਭਰ ਦਿਓ ਇਸ ਇੰਟਰਨੇਟ ਨੂੰ .. ਅੱਤੇ ਕੋਸ਼ਿਸ਼ ਕਰੋ ਕੀ ਪੰਜਾਬੀ ਦੇ ਨਾਲ ਨਾਲ ਹਿੰਦੀ ਅੱਤੇ ਇੰਗਲਿਸ਼ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕੀਤਾ ਜਾਵੇ ਤਾਂਕਿ ਦੇਸ਼ ਦੇ ਬਾਕੀ ਲੋਗ ਵੀ ਮੀਡਿਆ ਦੇ ਦੋਗਲੇਪਨ ਤੋਂ ਜਾਣੂੰ ਹੋ ਸਕਣ !
     ਬਲਵਿੰਦਰ ਸਿੰਘ ਬਾਈਸਨ
 ……………………………………………………………………………………………………

   हर खासो आम से अपील की जाती है धर्म से ऊपर उठकर और भाईचारे को निभाते हुए भाई गुरबक्श सिंघ और देश की जेलों में सजा पूरी होने के बावजूद गैर कानूनी ढंग से बंद कैदियों के बारे में जो भी खबर है वो सभी न्यूज़ चैनल, अखबारों और राजनितिक पार्टियों के पेजों पर पोस्ट करो और अगर पोस्ट का ऑप्शन ना हो तो कमेन्ट में ही डाल दो !
 भर दीजिये इस इंटरनेट को ..और कोशिश कीजिये की पंजाबी के साथ साथ हिंदी और इंग्लिश का ज्यादा से ज्यादा इस्तेमाल किया जाए तांकि इस देश के बाकी लोग भी मीडिया के दोगलेपन से अवगत हो सकें !
  बलविंदर सिंघ बाईसन

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.