ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਟਾਈਮ ਨਹੀਂ ਹੈ ਵੀਰ ! (ਨਿੱਕੀ ਕਹਾਣੀ) / टाइम नहीं है भाई ! (निक्की कहानी)
ਟਾਈਮ ਨਹੀਂ ਹੈ ਵੀਰ ! (ਨਿੱਕੀ ਕਹਾਣੀ) / टाइम नहीं है भाई ! (निक्की कहानी)
Page Visitors: 2562
ਟਾਈਮ ਨਹੀਂ ਹੈ ਵੀਰ ! (ਨਿੱਕੀ ਕਹਾਣੀ)    /   टाइम नहीं है भाई ! (निक्की कहानी)
-------------------------------------
  ਟਾਈਮ ਨਹੀਂ ਹੈ ਵੀਰ ! ਨੌਕਰੀ ਕਰਨ ਲਈ ਰੋਜ਼ 40 ਕਿਲੋਮੀਟਰ ਜਾਣਾ ਪੈਂਦਾ ਹੈ ! ਮੈਂ ਮੰਨਦਾ ਹਾਂ ਕੀ ਮੁੱਦਾ ਠੀਕ ਹੈ ਪਰ ਅਸੀਂ ਨੌਕਰੀ
 ਪੇਸ਼ਾ ਲੋਗ ਕਿਵੇਂ ਭਾਈ ਗੁਰਬਕਸ਼ ਸਿੰਘ ਜੀ ਦੀ ਹਿਮਾਇਤ ਵਿੱਚ ਇਨ੍ਹਾਂ ਭੁੱਖ ਹੜਤਾਲਾਂ, ਧਰਨਿਆਂ ਅੱਤੇ ਮਾਰਚਾਂ ਵਿੱਚ ਸ਼ਾਮਿਲ ਹੋ 
ਸਕਦੇ ਹਾਂ ? ਨੌਕਰੀ ਕੀ ਤੇ ਨਖਰਾ ਕੀ ?  ਬੋਸ ਛੁੱਟੀ ਨਹੀ ਦਿੰਦਾ ਵੀਰ ! (ਗੁਰਮੀਤ ਸਿੰਘ ਨੇ ਆਪਣੀ ਗੱਲ ਰਖਦੇ ਹੋਏ ਕਿਹਾ)
 ਬਲਵਿੰਦਰ ਸਿੰਘ : ਜਿੱਥੇ ਸੋਚ ਹੁੰਦੀ ਹੈ, ਉੱਥੇ ਹੀ ਰਸਤਾ ਨਿਕਲਦਾ ਹੈ ! ਕੋਈ ਤੇ ਤਰੀਕਾ ਹੋਵੇਗਾ ?
 ਆਪਣੇ ਹੋਰ ਦੋਸਤਾਂ ਨਾਲ ਗੱਲ ਕਰਦੇ ਹਾਂ ਜੋ ਸਾਡੇ ਵਾਂਗ ਹੀ ਨੌਕਰੀ ਪੇਸ਼ਾ ਹਨ ! ਸ਼ਾਇਦ ਕੋਈ ਰਸਤਾ ਨਿਕਲ ਆਵੇ !
 (ਬਲਵਿੰਦਰ ਸਿੰਘ ਆਪਣੇ ਕੁਝ ਮਿਤਰਾਂ ਨੂੰ ਫੋਨ ਕਰਦਾ ਹੈ ਅੱਤੇ ਸਪੀਕਰ ਫੋਨ ਤੇ ਮਨੁੱਖੀ ਅਧਿਕਾਰਾਂ ਦੇ ਭਾਈ ਗੁਰਬਕਸ਼ ਸਿੰਘ ਵੱਲੋਂ ਸ਼ੁਰੂ
 ਕੀਤੀ ਗਈ ਭੁੱਖ  ਹੜਤਾਲ ਬਾਰੇ ਉਨ੍ਹਾਂ ਦੇ ਵਿਚਾਰ ਮੰਗਦਾ ਹੈ)
 ਪਹਿਲਾ ਦੋਸਤ ਬਲਜੀਤ ਸਿੰਘ ਦਸਦਾ ਹੈ ਕੀ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ "ਆਪਣੀ ਬਾਂਹ ਤੇ ਕਾਲਾ ਕਪੜਾ ਬੰਨ ਲਿਆ ਹੈ" !
 ਜਦੋਂ ਵੀ ਕੋਈ ਇਸ  ਬਾਰੇ ਪੁੱਛਦਾ ਹੈ ਤਾਂ ਅਸੀਂ ਸਾਰੀ ਕਹਾਣੀ ਦੱਸ ਦਿੰਦੇ ਹਾਂ !
 ਦੂਜਾ ਦੋਸਤ ਸੁਖਦੀਪ ਸਿੰਘ ਫੋਨ ਤੇ ਕਹਿੰਦਾ ਹੈ ਕੀ ਅਸੀਂ ਰੋਜ਼ ਦਿੱਲੀ ਤੋਂ ਗੁੜਗਾਓ ਦਾ 40 ਕਿਲੋਮੀਟਰ ਦਾ ਰਸਤਾ ਮੁਕਾਂਦੇ ਹਾਂ ! ਮੈਂ ਤੇ 
ਪਿਛਲੇ ਕੁਝ ਦਿਨਾਂ  ਤੋਂ ਆਫਿਸ ਜਾਉਂਦੇ ਹੋਏ ਤੇ ਵਾਪਿਸ ਆਉਂਦੇ ਹੋਏ ਦਿੱਲੀ ਦੇ ਬੋਰਡਰ ਉੱਤੇ "ਟੋਲ ਪਲਾਜ਼ਾ" ਤੇ ਗੱਡੀ ਰੋਕ ਕੇ ਉਥੋਂ 
ਨਿਕਲ ਰਹੀਆਂ ਗੱਡੀਆਂ ਵਿੱਚ ਇਸ ਬਾਬਤ ਪਰਚੇ ਵੰਡ ਰਿਹਾ ਹਾਂ, ਉਥੋਂ ਰੋਜ਼ ਹਜ਼ਾਰਾਂ ਗੱਡੀਆਂ ਗੁਜ਼ਰਦਿਆਂ ਹਨ ! ਨੌਕਰੀ ਵੀ ਹੋ ਰਹੀ
 ਹੈ ਤੇ ਜਾਗਰੂਕਤਾ ਵੀ ਪੈਦਾ ਹੋ ਰਹੀ ਹੈ ! 
 ਤੀਜੇ ਦੋਸਤ ਮਨਮੀਤ ਸਿੰਘ ਨੂੰ ਫੋਨ ਕਰਨ ਤੇ ਉਸਨੇ ਦਸਿਆ ਕੀ ਅਸੀਂ ਛੇ ਮੁੰਡੇ ਆਪਣੀ ਕਾਰਪੋਰੇਟ ਨੌਕਰੀ ਕਰਦੇ ਹੋਏ ਪਿਛਲੇ ਪੰਜ 
ਦਿਨਾਂ ਤੋਂ ਭੁੱਖ ਹੜਤਾਲ ਤੇ ਹਾਂ ! ਅਸੀਂ ਨੌਕਰੀ ਵੀ ਕਰ ਰਹੇ ਹਾਂ ਤੇ ਨਾਲ ਨਾਲ ਆਪਨੇ ਆਸ ਪਾਸ ਦੇ 1800 ਤੋਂ ਵਧ ਲੋਕਾਂ ਨੂੰ ਹੁਣ ਤਕ
 ਭਾਈ ਗੁਰ੍ਬਕਸ਼ ਸਿੰਘ ਖਾਲਸਾ ਜੀ ਦੀ ਭੁੱਖ  ਹੜਤਾਲ ਬਾਰੇ ਦੱਸ ਚੁੱਕੇ ਹਾਂ ! 
 ਗੁਰਮੀਤ ਸਿੰਘ ਦਾ ਚਿਹਰਾ ਖਿਲ ਉਠਿਆ ! ਉਸਨੇ ਕਿਹਾ ਕੀ ਮੈਂ ਤੇ ਵਿਹਲੇ ਹੀ ਪਰੇਸ਼ਾਨ ਹੋ ਰਿਹਾ ਸੀ ! ਸਾਨੂੰ ਸਾਰੀਆਂ ਨੂੰ ਜਿਤਨਾ ਹੋ
 ਸਕੇ, ਆਪਨੇ ਆਪਨੇ  ਤਰੀਕੇ ਨਾਲ ਜਾਗਰੂਕਤਾ ਕਰਨੀ ਚਾਹੀਦੀ ਹੈ ! ਮੈਂ ਵੀ ਹੁਣ ਕਲ ਤੋਂ ਹੀ ਇਸ ਕੰਮ ਤੋ ਲੱਗ ਜਾਵਾਂਗਾ ਤੇ ਆਪਣੀ
 ਬਾਕੀ ਦੇ ਦੋਸਤਾਂ ਨਾਲ ਨੂੰ ਇਸ ਬਾਰੇ  ਜਾਗਰੂਕ ਕਰਾਂਗਾ ! 
- ਬਲਵਿੰਦਰ ਸਿੰਘ ਬਾਈਸਨ
http://nikkikahani.com/
-----------------------------------------------
Now you can Download & Install NIKKI KAHANI on your ANDROID MOBILE, just go to PLAY
STORE and search for NIKKI KAHANI
======================================
टाइम नहीं है भाई ! (निक्की कहानी)
-------------------------------------
  टाइम नहीं है भाई ! नौकरी करने के लिए रोज़ 40 किलोमीटर जाना पड़ता है ! माना की मुद्दा ठीक है पर
 हम नौकरी पेशा लोग कैसे भाई गुरबक्श सिंघ जी की हिमायत में इन भूख-हडतालों, धरनों और मार्च में 
भाग ले सकते हैं ? नौकरी क्या और नखरा क्या ? बॉस छुट्टी नहीं देता भाई ! (गुरमीत सिंघ ने अपनी बात
 रखते हुए कहा) 
 बलविंदर सिंघ : जहाँ चाह वहां राह ! कोई तो तरीका होगा भाई ? आओ अपने मित्रो से बात करते है जो
 तुम्हारी तरह ही नौकरी पेशा हैं ! शायद कोई राह निकल जाए !
 (बलविंदर सिंघ अपने कुछ मित्रो को फोन लगाता है और स्पीकर फोन पर मानवाधिकार के मुद्दे पर भाई 
गुरबक्श सिंघ द्वारा  शुरू की गयी भूख हड़ताल के बारे में उनके विचार मांगता है)
 पहला मित्र बलजीत सिंघ कहता है की हम लोगों ने तो लोगों को जागरूक करने के लिए "अपने बाजू पर
 काला कपडा बाँध लिया है" ! जब भी कोई इस बारे में पूछता है तो हम सारी कहानी बता देते हैं !
 दुसरे मित्र सुखदीप सिंघ को फोन करने पर उनका कहना था की मैं रोज़ दिल्ली से गुडगाँव का तकरीबन 
40 किलोमीटर का रास्ता तय करता हूँ ! मैं तो आफिस जाते और आते वक्त दिल्ली के बोर्डर पर स्थित
 "टोल प्लाज़ा" पर अपनी गाडी रोक कर वहां से गुज़र रहे वाहनों में पर्चे बाँट रहा हूँ ! रोज़ टोल प्लाजा 
पर हज़ारो गाडियां गुज़रती हैं ! नौकरी भी हो रही है और जागरूकता भी फैला रहा हूँ !
 तीसरे मित्र मनमीत सिंघ ने फोन करने पर बताया की हम छह नौजवान अपनी कॉर्पोरेट नौकरी के साथ
 साथ पिछले 5 दिन से भूख हड़ताल पर हैं ! हम नौकरी भी कर रहे है और साथ साथ अपने आस पास के
 1800 से ज्यादा लोगो को अब तक भाई गुरबक्श सिंघ खालसा जी की भूख हड़ताल के बारे में बता चुके हैं!
गुरमीत सिंघ का चेहरा चमक उठता है और वो कहता है की मैं तो बेकार में ही परेशान हो रहा था ! हम 
सभी को अपने अपने तल पर जितनी हो सके, जागृति फैलानी चाहिए ! मैं भी कल से ही इस पर जुट जाता
 हूँ और अपने बाकी दोस्तों को भी इस  बारे में जागरूक करूँगा ! 
- बलविंदर सिंघ बाईसन
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.