ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜੇ- ਇਸ ਵਾਰ ਬਾਦਲ ਹੋਏ ਦਿੱਲੀ ਗੁਰਦੁਆਰਿਆਂ “ਗੁਰੂ ਦੀ ਗੋਲਕ” ਤੇ ਕਾਬਜ਼
ਦਿੱਲੀ ਗੁਰਦੁਆਰਾ ਚੋਣਾਂ ਦੇ ਨਤੀਜੇ- ਇਸ ਵਾਰ ਬਾਦਲ ਹੋਏ ਦਿੱਲੀ ਗੁਰਦੁਆਰਿਆਂ “ਗੁਰੂ ਦੀ ਗੋਲਕ” ਤੇ ਕਾਬਜ਼
Page Visitors: 2519

*ਦਿੱਲੀ ਦੇ ਗੁਰਦੁਆਰਿਆਂ ਤੋਂ  130ਕਰੋੜ ਸਲਾਨਾ ਆਮਦਨ ਹੈ |
*ਪਰਮਜੀਤ ਸਿੰਘ ਸਰਨਾ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਹਰਾਇਆ
*ਮਨਜਿੰਦਰ ਸਿਰਸਾ ਨੇ ਗੁਰਦੁਆਰੇ ਤੇ ਕੰਟਰੋਲ ਦੇਣ ਲਈ ਵੋਟਰਾਂ ਦਾ ਕੀਤਾ ਧੰਨਵਾਦ
*46 ਸੀਟਾਂ ਵਿਚੋਂ ਬਾਦਲਾਂ ਨੂੰ ਮਿਲੀਆਂ 33 ਅਤੇ ਸਰਨਿਆਂ ਨੂੰ 7
*ਸੁਖਬੀਰ ਨੇ ਵੀ ਧੰਨਵਾਦ ਕੀਤਾ
*ਸਰਨਾ ਨੇ ਆਪਣੀ ਹਾਰ ਸਵੀਕਾਰ ਕੀਤੀ

 

As per latest trends, SAD (Badal) was well ahead of Congress backed ruling Shiromani Akali Dal (Delhi) in 30 seats out of total 46 seats.
“SAD (Badal) is leading in around 30 seats,” an official of the directorate of gurudwara elections said.
Elections to DSGMC, the powerful body of the Sikh community, was held on Sunday and a total of 265 candidates were in the fray out of which four were women.
With the Sikh vote being a key factor in several areas in the city, the result of the polls assume significance in view of assembly polls in Delhi later this year.
Currently, the committee is headed by Paramjit Singh Sarna of Akali Dal (Delhi).
Other than SAD(Delhi) and SAD (Badal), Kendriya Guru  Singh Sabha and Dashmesh Seva Society are also fighting the election.
DSGMC, an autonomous organisation, comprises of 51 members — 46 elected and five nominated.
The body manages Sikh shrines, various educational institutions, hospitals, old-age homes, libraries and other charitable institutions in the national capital.
Around 42 per cent voters out of 4.12 lakh registered voters had cast their votes in the elections.

(ਧੰਨਵਾਦ ਸਹਿਤ ਪੰਜਾਬ ਸਪੇਕਟਰਮ ਤੋਂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.