ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦੁਖਦਾਈ ਬਰੇਕਿੰਗ : ਦਿੱਲੀ ਦੀ ਅਨਾਜ ਮੰਡੀ ‘ਚ ਅੱਗ ਨਾਲ 43 ਮੌਤਾਂ
ਦੁਖਦਾਈ ਬਰੇਕਿੰਗ : ਦਿੱਲੀ ਦੀ ਅਨਾਜ ਮੰਡੀ ‘ਚ ਅੱਗ ਨਾਲ 43 ਮੌਤਾਂ
Page Visitors: 2394

ਦੁਖਦਾਈ ਬਰੇਕਿੰਗ : ਦਿੱਲੀ ਦੀ ਅਨਾਜ ਮੰਡੀ 'ਚ ਅੱਗ ਨਾਲ 43 ਮੌਤਾਂ
By : ਬਾਬੂਸ਼ਾਹੀ ਬਿਊਰੋ
Sunday, Dec 08, 2019 10:42 AM

ਦੁਖਦਾਈ ਬਰੇਕਿੰਗ : ਦਿੱਲੀ ਦੀ ਅਨਾਜ ਮੰਡੀ 'ਚ ਅੱਗ ਨਾਲ 43 ਲੋਕਾਂ ਦੀ ਮੌਤ
ਦੁਖਦਾਈ ਬਰੇਕਿੰਗ : ਦਿੱਲੀ ਦੀ ਅਨਾਜ ਮੰਡੀ 'ਚ ਅੱਗ ਨਾਲ, ਮੌਤਾਂ ਦੀ ਗਿਣਤੀ 43 ਹੋਈ

  ਦਿੱਲੀ ,8 ਦਸੰਬਰ , 2019 :  
   ਅੱਜ ਤੜਕੇ 5 ਵਜੇ ਦੇ ਕਰੀਬ ਰਾਣੀ ਝਾਂਸੀ ਰੋਡ ਤੇ ਅਨਾਜ ਮੰਡੀ ਵਿਚ ਲੱਗੀ ਅੱਗ ਨਾਲ 43 ਲੋਕਾਂ ਦੀ ਮੌਤ ਹੋ ਗਈ . ਇਨ੍ਹਾਂ ਵਿਚੋਂ ਬਹੁਤੇ ਮਜ਼ਦੂਰ ਸਨ ਜੋ ਕਿ ਉਸ ਵੇਲੇ ਸੁੱਤੇ ਪਏ ਸਨ . ਜ਼ਿਆਦਾ ਮੌਤਾਂ ਦਮ ਘੁੱਟਣ ਨਾਲ ਹੋਈਆਂ . ਅੱਗ ' ਤੇ ਕਾਬੂ ਪਾ ਲਿਆ ਗਿਆ ਪਰ ਇਸ ਉਸ ਤੋਂ ਪਹਿਲਾਂ ਹੀ ਬੇਹੱਦ ਜਾਨੀ ਨੁਕਸਾਨ ਹੋ ਚੁੱਕਾ ਸੀ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.