ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਨੇਡਾ : 27 ਸਾਲਾ ਪੰਜਾਬਣ ਹੋਈ ਲਾਪਤਾ
ਕੈਨੇਡਾ : 27 ਸਾਲਾ ਪੰਜਾਬਣ ਹੋਈ ਲਾਪਤਾ
Page Visitors: 2399

ਕੈਨੇਡਾ : 27 ਸਾਲਾ ਪੰਜਾਬਣ ਹੋਈ ਲਾਪਤਾ
By : ਬਲਜਿੰਦਰ ਸੇਖਾ
Thursday, Mar 12, 2020 08:35 AM

  ਕੈਨੇਡਾ : 27 ਸਾਲਾ ਪੰਜਾਬਣ ਹੋਈ ਲਾਪਤਾ
     ਬਲਜਿੰਦਰ ਸੇਖਾ
ਮਿਸੀਸਾਗਾ, 12 ਮਾਰਚ, 2020 :
 ਮਿਸੀਸਾਗਾ ਤੋਂ 27 ਸਾਲਾਂ ਮਨਦੀਪ ਕੌਰ ਦੀ ਗੁੰਮਸ਼ੁਦਗੀ ਦੀ ਖ਼ਬਰ ਹੈ। ਉਹ  ਆਖਰੀ ਵਾਰ Goreway Dr / Derry Rd ਮਿਸੀਸਾਗਾ ਵਿਖੇ ਵੇਖੀ ਗਈ ਸੀ । ਮਨਦੀਪ ਕੌਰ ਦਾ ਕੱਦ 5'2 ਤੇ ਭਾਰ 120 ਪਾਉਂਡ ਹੈ । ਕਿਸੇ ਨੂੰ ਅਗਰ ਕੋਈ  ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.