ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਜੇ.ਈ.ਈ. (ਮੇਨ)” ਮੁਹਾਲੀ ਦੇ ਮੁੰਡੇ ਨੇ ਮਾਰੀ ਬਾਜ਼ੀ, 100 ਅੰਕ ਲੈਣ ਵਾਲੇ ਨੈਸ਼ਨਲ ਟਾਪਰਾਂ ‘ਚ ਹੋਇਆ ਸ਼ਾਮਲ
ਜੇ.ਈ.ਈ. (ਮੇਨ)” ਮੁਹਾਲੀ ਦੇ ਮੁੰਡੇ ਨੇ ਮਾਰੀ ਬਾਜ਼ੀ, 100 ਅੰਕ ਲੈਣ ਵਾਲੇ ਨੈਸ਼ਨਲ ਟਾਪਰਾਂ ‘ਚ ਹੋਇਆ ਸ਼ਾਮਲ
Page Visitors: 2360

ਜੇਈਈ (ਮੇਨ): ਮੁਹਾਲੀ ਦੇ ਮੁੰਡੇ ਨੇ ਮਾਰੀ ਬਾਜ਼ੀ, 100 ਅੰਕ ਲੈਣ ਵਾਲੇ ਨੈਸ਼ਨਲ ਟਾਪਰਾਂ 'ਚ ਹੋਇਆ ਸ਼ਾਮਲ

ਬਾਬੂਸ਼ਾਹੀ ਬਿਊਰੋ
Monday, Mar 08, 2021 12:25 PM

ਜੇਈਈ (ਮੇਨ) ਨਤੀਜੇ ਵਿਚ ਮੁਹਾਲੀ ਦੇ ਨੌਜਵਾਨ ਨੇ ਮਾਰੀ ਬਾਜ਼ੀ,ਬਣਿਆ ਟੌਪਰ 

ਮੁਹਾਲੀ,8 ਮਾਰਚ,2021: ਮੁਹਾਲੀ ਦਾ 18 ਸਾਲਾ ਨੌਜਵਾਨ ਗੁਰਅਮ੍ਰਿਤ ਸਿੰਘ ਨੇ ਜੇਈਈ (ਮੇਨ) ਦੇ ਨਤੀਜਿਆਂ ਵਿਚ ਬਾਜ਼ੀ ਮਾਰੀ ਹੈ। ਗੁਰਅਮ੍ਰਿੰਤ 100 ਫੀਸਦੀ ਅੰਕ ਪ੍ਰਾਪਤ ਕਰਕੇ ਨੈਸ਼ਨਲ ਟੌਪਰ ਬਣਿਆ। ਜੇਈਈ (ਮੇਨ) ਨਤੀਜੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਟੀਏ) ਦੁਆਰਾ ਆਪਣੀ ਅਧਿਕਾਰਤ ਵੈਬਸਾਈਟ: https://jeemain.nta.nic.in/ ਤੇ ਐਲਾਨੇ ਗਏ।ਗੁਰਅੰਮ੍ਰਿਤ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ (12 ਵੀਂ ਨਾਨ-ਮੈਡੀਕਲ) ਚੰਡੀਗੜ੍ਹ ਦੇ ਸੈਕਟਰ 27 ਸਥਿਤ ਭਵਨ ਵਿਦਿਆਲਿਆ ਤੋਂ ਪੂਰੀ ਕੀਤੀ। ਗੁਰਅੰਮ੍ਰਿਤ ਦੇ ਪਿਤਾ ਗੁਰਦਰਸ਼ਨ ਸਿੰਘ ਇਕ ਵਪਾਰੀ ਹਨ। ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ...

https://www.babushahi.com/full-news.php?id=117229&headline=JEE-(Main)-results:-Mohali%E2%80%99s-boy-becomes-national-topper-by-scoring-100-percentile


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.