ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਵੱਖ ਵੱਖ ਦੇਸ਼ਾਂ ਵੱਲੋਂ ਮੰਗੇ ਅੰਕੜੇ ਐਪਲ ਨੇ ਜਨਤਕ ਕੀਤੇ
ਵੱਖ ਵੱਖ ਦੇਸ਼ਾਂ ਵੱਲੋਂ ਮੰਗੇ ਅੰਕੜੇ ਐਪਲ ਨੇ ਜਨਤਕ ਕੀਤੇ
Page Visitors: 2455

ਵੱਖ ਵੱਖ ਦੇਸ਼ਾਂ ਵੱਲੋਂ ਮੰਗੇ ਅੰਕੜੇ ਐਪਲ ਨੇ ਜਨਤਕ ਕੀਤੇ
ਵਾਸ਼ਿੰਗਟਨ, 7 ਨਵੰਬਰ (ਪੰਜਾਬ ਮੇਲ)-ਵੱਖ-ਵੱਖ ਦੇਸ਼ਾਂ ਵੱਲੋਂ ਐਪਲ ਕੰਪਨੀ ਤੋਂ ਮੰਗੇ ਗਏ ਅੰਕੜਿਆਂ ਨੂੰ ਇਸ
ਕੰਪਨੀ ਨੇ ਜਨਤਕ ਕਰ ਦਿੱਤਾ
ਹੈ ਅਤੇ ਨਾਲ ਹੀ ਉਸ ਨੇ ਅਮਰੀਕੀ ਸਰਕਾਰ ਦੀ ਉਸ ਪਾਬੰਦੀਦਾ ਵੀ ਵਿਰੋਧ ਕੀਤਾ ਹੈ ਜਿਸਚ ਅਮਰੀਕੀ ਕੌਮੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਬਾਰੇ ਜਾਣਕਾਰੀ ਦਾ ਸੀਮਤ ਖੁਲਾਸਾ
ਕਰਨ
ਦਾ ਆਦੇਸ਼ ਦਿੱਤਾ ਗਿਆ ਸੀਵਿਸ਼ਵ ਭਰ ਦੀਆਂ ਸਰਕਾਰਾਂ ਵੱਲੋਂ ਭੇਜੀਆਂ ਗਈਆਂ ਅਰਜ਼ੀਆਂ ਬਾਰੇ
ਐਪਲ ਨੇ ਪਹਿਲੀ ਰਿਪੋਰਟ ਜਾਰੀ ਕੀਤੀ ਹੈ
ਐਪਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ
ਅਰਜ਼ੀਆਂ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਸਨ
ਇਨ੍ਹਾਂ ਚ ਕਾਨੂੰਨ ਏਜੰਸੀਆਂ ਵੱਲੋਂ ਡਕੈਤੀ,
ਗੁੰਮਸ਼ੁਦਗੀ ਜਾਂ ਅਗਵਾ ਆਦਿ ਨਾਲ ਸਬੰਧਤ ਮਾਮਲਿਆਂ ਬਾਰੇ ਜਾਣਕਾਰੀ ਮੰਗੀ ਗਈ ਸੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.