ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ
Page Visitors: 2785

ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ
ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ 
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ॥-ਪੰਨਾ 1427
“ ਹੇ ਨਾਨਕ! (ਆਖ-ਹੇ ਭਾਈ!) ਮਾਇਆ (ਇਕ¤ਠੀ ਕਰਨਦੀ ਖ਼ਾਤਰ ਮਨੁ¤ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਕ੍ਰੋੜਾਂ(ਬੰਦਿਆਂਵਿਚ 
ਕੋਈ ਵਿਰਲਾ (ਅਜਿਹਾ ਹੁੰਦਾਹੈਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ। ਪ੍ਰੋਸਾਹਿਬ ਸਿੰਘ ।
ਸੰਸਾਰ  ਜ਼ਿਆਦਾ ਗਿਣਤੀ ਰਬ ਨਾਲੋਂ ਟੁ¤ਟਿਆਂ (ਸਾਕਤਾਂਦੀ ਹੈਰਬ ਨਾਲ ਜੁੜਿਆਂ ਦੀ ਗਿਣਤੀ ਬਹੁਤ ਘਟ ਹੈ। ਜਿਹੜੇ 
ਰਬਨਾਲ ਜੁੜੇ ਹਨਉਨ੍ਹਾਂ ਨਾਲ ਰਬ ਤੋਂ ਟੁਟੇ ਈਰਖਾ ਕਰਦੇ ਹਨ। ਕਬੀਰਨਾਮਦੇਵ ਅਤੇ ਗੁਰੂ ਸਾਹਿਬਾਨ ਨਾਲ ਬ੍ਰਾਹਮਣਾਂ
ਕਾਜ਼ੀਆਂਅਤੇ ਸਾਕਤਾਂ ਦੀ ਈਰਖਾ ਲੁਕੀ ਛਿਪੀ ਨਹੀਂ ਹੈ। ਸਿਖਾਂ ਨੂੰ ਈਰਖਾ ਕਰਨ ਵਾਲਿਆਂ ਤੋਂ ਡਰਣ ਦੀ ਲੋੜ ਨਹੀਂ ਹੈ। 
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ॥-ਪੰਨਾ 678॥ 
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਅਤੇ ਆਸਰਾ ਲੈ ਕੇਵੈਰੀਆਂ ਦੇ ਮੁਕਾਬਲੇ ਤੇ ਪਕੇ ਪੈਰੀਂ ਖੜੇ ਹੋਣ ਦੀ ਲੋੜ ਹੈ। ਗਿਣਤੀਆਂ
ਮਿਣਤੀਆਂ ਕਰਨ ਦੀ ਲੋੜ ਨਹੀਂ। ਚੰਗੇ ਬੰਦੇ ਦੁਨੀਆਂ ਵਿ¤ ਘਟ ਹੀ ਹੁੰਦੇ ਹਨ। ਤਦੇ ਤਾਂ ਮਹਾਤਮਾ ਬੁਧ ਨੇ ਆਪਣੇ ਚਚੇਰੇ
 ਭਰਾਆਨੰਦ ਨੂੰ ਸਮਝਾਇਆ ਸੀ ਕਿ ਹੇ ਆਨੰਦਬਹੁਤੀ ਭੀੜ ਵਿਚ ਕੋਈ ਚੰਗੇ ਬੰਦੇ ਨਹੀਂ ਹੁੰਦੇ ਅਤੇ ਚੰਗੇ ਬੰਦਿਆਂ ਦੀ ਭੀੜ
 ਦੁਨੀਆਂਵਿਚ ਕਦੀ ਨਹੀਂ ਹੋਈ। 
ਅਕਬਰ ਇਲਾਹਾਬਾਦੀ ਦਾ ਸ਼ੇਅਰ ਹੈ:- 
“ ਰਕੀਬੋਂ ਨੇ ਰਪਟ ਲਿਖਵਾ ਦੀ ਜਾ ਕੇ ਥਾਨੇ ਮੇਂ। 
ਕਿ ਅਕਬਰ ਨਾਮ ਲੇਤਾ ਹੈ ਖ਼ੁਦਾ ਕਾ ਇਸ ਜ਼ਮਾਨੇ ਮੇਂ । 
(ਰਪਟ=ਰਿਪੋਰਟਰਕੀਬ=ਈਰਖਾ ਕਰਨ ਵਾਲਾਵੈਰੀ)। 
ਰਪਟਾਂ ਤਾਂ ਹੁੰਦੀਆਂ ਹੀ ਰਹਿਣਗੀਆਂ। ਸਾਨੂੰ ਲੋੜ ਹੈ ਮੁਕਾਬਲੇ ਤੇ ਡਟ ਕੇ ਖਲੋਣ ਦੀ । 
ਸੁਰਜਨ ਸਿੰਘ--+919041409041

 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.