ਪੰਥਿਕ ਪ੍ਰੋਗ੍ਰਾਮ
ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ !
Page Visitors: 8153
ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ !
ਬਾਣੀ ਦੇ ਬੋਹਿਥੁ, ਸ਼ਹੀਦਾਂ ਦੇ ਸਰਤਾਜ਼ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਆਪ ਜੀ ਨੂੰ ਕੋਟਿ ਕੋਟਿ ਵਧਾਈ ਹੋਵੇ ਜੀ.
ਸਤਿਗੁਰ ਜੀ ਨੇੰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਣਮੁੱਲੇ ਗੁਰਬਾਣੀ ਦੇ ਖਜਾਨੇ ਨਾਲ੍ਹ ਜੋੜਿਆ ਹੈ.
ਸਤਿਗੁਰਾਂ ਨੇੰ ਸਾਨੂੰ ਭਾਣਾ ਮੰਨਣ ਦਾ ਤਰੀਕਾ ਵੀ ਭਲੀ ਭਾਂਤਿ ਸਮਝਾਇਆ ਹੈ.
ਸਤਿਗੁਰੁ ਸਾਨੂੰ ਸਭ ਨੂੰ ਗੁਰਬਾਣੀ ਦੇ ਨਾਲ੍ਹ ਜੁੜਨ , ਜੁੜੇ ਰਹਿਣ, ਸਿੱਖੀ, ਸਿਦਕ ਅਤੇ ਭਰੋਸਾ ਬਖ਼ਸ਼ਣ.
ਇਕ ਵਾਰ ਫੇਰ ਸਤਿਗੁਰੁ ਜੀ ਦੇ ਆਗਮਨ ਪੁਰਬ ਦੀ ਕੋਟਿ ਕੋਟਿ ਵਧਾਈ