ਪੰਥਿਕ ਪ੍ਰੋਗ੍ਰਾਮ
ਪੰਥ ਪ੍ਰਸਿੱਧ ਕਥਾ ਵਾਚਿਕ "ਭਾਈ ਸਾਹਿਬ" ਭਾਈ ਪਿੰਦਰਪਾਲ ਸਿੰਘ ਜੀ
Page Visitors: 2699
ਪੰਥ ਪ੍ਰਸਿੱਧ ਕਥਾ ਵਾਚਿਕ "ਭਾਈ ਸਾਹਿਬ" ਭਾਈ ਪਿੰਦਰਪਾਲ ਸਿੰਘ ਜੀ
ਸੈਨਹੋਜ਼ੇ ਗੁਰਦੁਆਰਾ ਸਾਹਿਬ ਵਿੱਚ 10 ਜੂਨ ਤੋਂ 16 ਜੂਨ ਤੱਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਲੜੀਵਾਰ ਪਾਠ ਅਤੇ ਉਸ ਦੀ ਵਿਆਖਿਆ ਅਤੇ ਹੋਰ ਗੁਰਮਤਿ ਵਿਚਾਰਾ ਸਰਵਣ ਕਰਵਾਉਣ ਗੇ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਵੱਲੋਂ ਸਮੂਹ ਸੰਗਤ ਨੂੰ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ ਜੀ। ਭਾਈ ਪਿੰਦਰਪਾਲ ਸਿੰਘ ਜੀ ਕੈਲੇਫੋਰਨੀਆ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨਾ ਵਿੱਚ ਹਾਜ਼ਰੀਆ ਭਰਨਗੇ ।
ਪਰਮਜੀਤ ਕੌਰ