ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਗਿਆਨੀ ਜੀ ਵਲੈਤ ਵਿਚ
ਗਿਆਨੀ ਜੀ ਵਲੈਤ ਵਿਚ
Page Visitors: 2566

ਗਿਆਨੀ ਜੀ ਵਲੈਤ ਵਿਚ
ਸਾਊਥਾਲ (ਤਲਵਾਰ)  ਗਿਆਨੀ ਸੰਤੋਖ ਸਿੰਘ ਜੀ ਦੇ ਸੱਜਣਾਂ ਅਤੇ ਸਨੇਹੀਆਂ ਵੱਲੋਂ, ਉਹਨਾਂ ਨੂੰ ਜੀ ਆਇਆਂਆਖਿਆ ਜਾਂਦਾ ਹੈ
ਆਸਟ੍ਰੇਲੀਆ ਵਾਸੀ ਪੰਥਕ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ, ਯੂ.ਕੇ. ਅਤੇ ਨਾਲ਼ ਲੱਗਵੇਂ ਕੁਝ ਯੂਰਪੀਅਨ ਦੇਸਾਂ ਦੀ ਯਾਤਰਾ ਵਾਸਤੇ, ਸਾਊਥਾਲ ਪਹੁੰਚ ਚੁੱਕੇ ਹਨਦੋ ਹਫ਼ਤੇ ਏਥੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ
17 ਜੂਨ ਤੋਂ 23 ਤੱਕ ਗੁਰਦੁਆਰਾ ਸਾਹਿਬ ਪਾਰਕ ਐਵੇਨਿਊ ਵਿਖੇ ਅਤੇ  24 ਤੋਂ 29 ਤੱਕ ਗੁਰਦੁਆਰਾ ਸਾਹਿਬ ਹੈਵਲਕ ਰੋਡ ਵਿਖੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਗਿਆਨੀ ਜੀ ਕਥਾ ਕਰਨਗੇ
ਯਾਦ ਰਹੇ ਕਿ ਗਿਆਨੀ ਜੀ ਜੁਲਾਈ  1975 ਤੋਂ ਕਦੀ ਕਦਾਈਂ ਵਲੈਤ ਦਾ ਚੱਕਰ ਲਾ ਕੇ ਸੱਜਣਾਂ ਸਨੇਹੀਆਂ ਦੇ ਦਰਸ਼ਨ ਕਰਕੇ ਪ੍ਰਸੰਨਤਾ ਅਨੁਭਵ ਕਰਦੇ ਹਨਇਸ ਫੇਰੀ ਦੌਰਾਨ ਵੀ ਉਹ ਪੁਰਾਣੇ ਸੱਜਣਾਂ ਨੂੰ ਮਿਲ਼ ਕੇ ਖ਼ੁਸ਼ੀ ਮਹਿਸੂਸ ਕਰਨਗੇ ਗਿਆਨੀ ਜੀ ਨਾਲ਼ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ:
074 48 26 82 85

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.