ਕੈਟੇਗਰੀ

ਤੁਹਾਡੀ ਰਾਇ



ਪੰਥਿਕ ਪ੍ਰੋਗ੍ਰਾਮ
ਸ਼੍ਰੋਮਣੀ ਖਾਲਸਾ ਪੰਚਾਇਤ ਵਲੋਂ ਗੁਰਮਤਿ ਗਿਆਨ ਸਮਾਗਮ
ਸ਼੍ਰੋਮਣੀ ਖਾਲਸਾ ਪੰਚਾਇਤ ਵਲੋਂ ਗੁਰਮਤਿ ਗਿਆਨ ਸਮਾਗਮ
Page Visitors: 2553

ਸ਼੍ਰੋਮਣੀ ਖਾਲਸਾ ਪੰਚਾਇਤ ਵਲੋਂ ਗੁਰਮਤਿ ਗਿਆਨ ਸਮਾਗਮ

                                                    ੴਸਤਿਗੁਰਪ੍ਰਸਾਦਿ ॥

     ਸ਼੍ਰੋਮਣੀ ਖਾਲਸਾ ਪੰਚਾਇਤ ਵਲੋਂ ਪ੍ਰਬੰਧਕ ਕਮੇਟੀ, ਗੁਰਦੁਆਰਾ ਹਰਿਚਰਣਕਮਲ ਸਾਹਿਬ, ਫੇਜ਼ 10, ਦੇ ਸਹਿਯੋਗ ਨਾਲ ਗੁਰਮਤਿ ਗਿਆਨ ਸਮਾਗਮ

(ਕੰਪਿਊਟਰ, ਪ੍ਰੋਜੈਕਟਰ ਅਤੇ ਪੜਦੇ ਦੀ ਵਰਤੋਂ ਨਾਲ, ਗੁਰਬਾਣੀ ਦੀਆਂ ਸਲਾਈਡਾਂ ਦੁਆਰਾ ਗੁਰਮਤਿ ਦੇ ਵਿਸ਼ਿਆਂ ਦੀ ਵਿਚਾਰ)

ਮਿਤੀ 5 ਨਵੰਬਰ 2013 ਤੋਂ 10 ਨਵੰਬਰ 2013 ਤੱਕ  ਰੋਜ਼ ਸ਼ਾਮ 6.45 ਤੋਂ 8.15

ਸਥਾਨ: ਗੁਰਦੁਆਰਾ ਹਰਿਚਰਣਕਮਲ ਸਾਹਿਬ, ਫੇਜ਼ 10,

5.11.13

ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਸੰਪਾਦਨ 6.11.13

ਗੁਰੂ ਦਾ ਸੰਕਲਪ ਅਤੇ ਗੁਰੂ ਸਿੱਖ ਸਬੰਧ          7.11.13

ਗੁਰਮਤਿ ਰਹਿਣੀ

{ਕਰਣਯੋਗ ਕਰਮ}                                 8.11.13

ਗੁਰਮਤਿ ਰਹਿਣੀ

{ਵਿਵਰਜਿਤ ਕਰਮ}                                  9.11.13

ਪੂਜਾ                   
ਮੰਤ੍ਰ ਜਾਪ                                               10.11.13

ਅਤੇ ਮਾਲਾ

ਨੋਟ: ਰੋਜ਼ ਪ੍ਰੋਗਰਾਮ ਦੀ ਸਮਾਪਤੀ ਤੇ ਦੁੱਧ ਦਾ ਲੰਗਰ ਅਤੇ 9.11.13 ਸ਼ਨੀਵਾਰ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

ਬੇਨਤੀ ਕਰਤਾ: ਪ੍ਰਬੰਧਕ ਕਮੇਟੀ ਗੁਰਦੁਆਰਾ ਹਰਿਚਰਣਕਮਲ ਸਾਹਿਬ, ਫੇਜ਼ 10, ਅਤੇ  ਸ਼੍ਰੋਮਣੀ ਖਾਲਸਾ ਪੰਚਾਇਤ
 ਫੋਨ:9888010933, 9876104726

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.