ਕੈਟੇਗਰੀ

ਤੁਹਾਡੀ ਰਾਇ



ਪਰਮਜੀਤ ਕੌਰ
ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਇਕ ਸਪੀਚ ਦਾ ਅੰਸ਼___
ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਇਕ ਸਪੀਚ ਦਾ ਅੰਸ਼___
Page Visitors: 2794

 

     ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਇਕ ਸਪੀਚ ਦਾ ਅੰਸ਼___
'' ਖਾਲਸਾ ਜੀ , ਜਦ ਗੁਰੂ ਗੋਬਿੰਦ ਨੂ ੫ ਪਿਆਰੇ ਅਮ੍ਰਿਤ ਸ਼ਕਾਉਣ ਲਗੇ ਤਾ ਦਯਾ ਸਿੰਘ ਬੋਲੇ ,'ਗੁਰੂ ਜੀ , ਅਸੀਂ ਖਾਲਸੇ ਲਈ ੫ ਸੀਸ
ਦਿੱਤੇ ਆ ,ਤੁਸੀਂ ਕੀ ਦਉਂਗੇ???....... ­....
ਤਾਂ ਗੁਰੂ ਜੀ ਬੋਲੇ,' ਖਾਲਸਾ ਜੀ,,ਤੁਸਾਂ ਸੀਸ ਦਿੱਤੇ ਆ ਵਖ ਵਖ ਥਾਵਾਂ ਤੋ ਆ ਕੇ ਤੇ ਜੇ ਮੈਨੂ ਅਮ੍ਰਿਤ ਦੀ ਦਾਤ ਬਖਸ਼ੋਗੇ ਤਾਂ ਵਾਦਾ ਕਰਦਾ ਸਾਰਾ ਸਰਬੰਸ ਵਾਰ ਦਿਆਂਗਾ ਖਾਲਸੇ ਤੋ |' .............
ਅਸੀਂ ­ ਓਸ ਕਲਗੀਧਰ ਬਾਜਾ ਵਾਲੇ ਦੇ ਪੁੱਤਰ ਹਾਂ........
ਪਰ ਆਪਣੇ ਮੁੰਹ ਤੇ ਹਥ ਲਾ ਕੇ ਦੇਖੀਏ ਜ਼ਰਾ !!!!
____
 ਦਾੜੀਆਂ ਅਪਣਿਆ ਸਾਬਤ ਨੇ
????....
ਸ਼ਰਾਬ ਤਾ ਨਹੀ ਪੀਂਦੇ
???......ਬਾਣੀ  ਪੜਦੇ ਆ????.....
ਤੇ ਜਿਹੜਾ ਪੁੱਤ ਪਿਓ ਵਰਗਾ ਨਾ ਹੋਵੇ ਤਾਂ ਲੋਕੀ ਸ਼ੱਕ ਕਰਦੇ ਆ ....
ਤੇ ਓਹਨੁ ਕਹਿਦਾ ਕੀ ਆ
??....
ਤੁਸੀਂ ਆਪੇ

ਪਰਮਜੀਤ ਕੌਰ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.