ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਪਹਿਲਾਂ ਪੰਜਾਬ ਨੂੰ ਬਚਾ ਲਈਏ, ਤੇ ਬਚਾਉਣ ਵਾਲਿਆਂ ਦਾ ਸਾਥ ਦੇਈਏ
ਪਹਿਲਾਂ ਪੰਜਾਬ ਨੂੰ ਬਚਾ ਲਈਏ, ਤੇ ਬਚਾਉਣ ਵਾਲਿਆਂ ਦਾ ਸਾਥ ਦੇਈਏ
Page Visitors: 2419

ਪਹਿਲਾਂ ਪੰਜਾਬ ਨੂੰ ਬਚਾ ਲਈਏ, ਤੇ ਬਚਾਉਣ ਵਾਲਿਆਂ ਦਾ ਸਾਥ ਦੇਈਏ
ਪ੍ਰੋ. ਦਰਸ਼ਨ ਸਿੰਘ ਖਾਲਸਾ
 ਭਾਈ ਗਰੁਦਾਸ ਜੀ ਪ੍ਰਮਾਣ ਦਿੰਦੇ ਹਨ
ਜੈਸੇ ਘਰਿ ਲਾਗੈ ਆਗਿ ਜਾਗਿ ਕੂਆ ਖੋਦਿਓ ਚਾਹੈ ਕਾਰਜ ਨ ਸਿਧਿ ਹੋਇ ਰੋਇ ਪਛੁਤਾਈਐ । ਕਬਿਤ 495
  ਜਿਸ ਤਰ੍ਹਾਂ ਘਰ ਵਿੱਚ ਅੱਗ ਲੱਗੀ ਹੋਵੇ ਤੇ ਉਸ ਸਮੇਂ ਖੂਹ (ਕੂਆ) ਖੋਦਣ ਲੱਗ ਜਾਈਏ, ਉਹ ਕਾਰਜ ਕਦੇ ਸਿੱਧ ਨਹੀਂ ਹੋ ਸਕਦਾ, ਤੇ ਸਿਰਫ ਰੋਣਾ ਤੇ ਪਛਤਾਵਾ ਹੀ ਪੱਲੇ ਪਵੇਗਾ।
    ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼
    ... ਐਸੇ ਹੀ ਪੰਜਾਬ ਵਿੱਚ ਅੱਜ ਹੱੜਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਮਦਦ ਦੀ ਲੋੜ ਹੈ, ਇਸ ਵੇਲੇ ਕਿਸੇ ਹੋਰ ਕਾਰਜਾਂ ਵੱਲ ਧਿਆਨ ਦਵਾਉਣਾ ਅੱਗ ਲੱਗੀ ਹੋਣ 'ਤੇ ਖੂਹ ਖੋਦਣ ਸਮਾਨ ਹੈ। ਕੁਦਰਤੀ / ਗੈਰ ਕੁਦਰਤੀ ਹੜਾਂ ਜਾ ਹੋਰ ਕੋਈ ਵਿਪਦਾ ਵਿੱਚ ਹੋਏ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਸਰਕਾਰ ਦਾ ਕੰਮ ਹੈ, ਪਰ ਜੇ ਸਰਕਾਰ ਆਪਣੇ ਕਾਰਜਾਂ ਪ੍ਰਤੀ ਅਵੇਸਲੀ ਹੈ ਤਾਂ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਲੋਕਾਈ ਦੀ ਮਦਦ ਕੀਤੀ ਜਾਵੇ, ਇਹ ਵੇਲਾ ਖੂਹ ਖੋਦਣ ਦਾ ਨਹੀਂ, ਇਹ ਵੇਲਾ ਲੋਕਾਂ ਨੂੰ ਬਚਾਉਣ ਦਾ ਹੈ। ਸਰਕਾਰਾਂ ਚੁਣਨ ਵੇਲੇ ਵਾਪਰੀਆਂ ਘਟਨਾਵਾਂ ਅਤੇ ਵਧੀਕੀਆਂ ਦਾ ਹਿਸਾਬ ਚੋਣਾਂ ਵੇਲੇ ਲਿਆ ਜਾਵੇ ਤੇ ਸਰਕਾਰਾਂ ਨੂੰ ਜਵਾਬਦੇਹ ਬਣਾਇਆ ਜਾਵੇ। ਤਖ਼ਤਾਂ 'ਤੇ ਉਸ ਰਾਜੇ ਨੂੰ ਬਿਠਾਓ ਜਿਹੜਾ ਉਸਦੇ ਲਾਇਕ ਹੋਵੇ
ਪਉੜੀ ॥
 ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥
 ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥
 ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.