ਕੈਟੇਗਰੀ

ਤੁਹਾਡੀ ਰਾਇ



ਹਰਬੰਸ ਸਿੰਘ ਆਹੂਜਾ
26 ਜਨਵਰੀ ਗਣਤੰਤਰ ਦਿਵਸ ਜਾਂ ਸਿੱਖਾਂ ਲਈ ਗੁੰਡਾਂਤੰਤਰ ਗੁਲਾਮੀ ਦਿਵਸ
26 ਜਨਵਰੀ ਗਣਤੰਤਰ ਦਿਵਸ ਜਾਂ ਸਿੱਖਾਂ ਲਈ ਗੁੰਡਾਂਤੰਤਰ ਗੁਲਾਮੀ ਦਿਵਸ
Page Visitors: 2686

 26 ਜਨਵਰੀ ਗਣਤੰਤਰ ਦਿਵਸ ਜਾਂ ਸਿੱਖਾਂ ਲਈ ਗੁੰਡਾਂਤੰਤਰ ਗੁਲਾਮੀ ਦਿਵਸ
  ਸਿੱਖਾਂ ਦੇ ਗਲ ਵਿਚ ਨਹਿਰੂੱ ਨੇ ਪਾਇਆ ਗੁਲਾਮੀ ਦਾ ਹਿੰਦੂ ਟੱਲ
  ਜੇ ਇਹ ਤਿੰਨ ਬਨਾਰਸੀ ਠੱਗ ਸਿੱਖ ਧਰਮ, ਸਿੱਖ ਵਿਰਸੇ,ਕੱਦਰਾਂ ਕੀਮਤਾਂ ਨੂੰ ਦੂਸਰੇ ਧਰਮਾਂ ਵਾਂਗ ਬਰਾਬਰ ਦਾ ਭਾਰਤੀ ਸਵੀਧਾਨ ਵਿਚ ਮਾਣ ਸਤਿਕਾਰ ਦਿੰਦੇ ਤਾਂ ਇਹ ਲੜਾਈਆਂ ਝੱਗੜੇ ਨਾਂ ਪੈਦਾ ਹੁੰਦੇ, ਅੰਗਰੇਜਾਂ ਨੇ ਸਿੱਖ ਕੌਮ ਨੂੰ ਇੰਡੀਆ ਦੇ ਤੀਸਰੇ ਮਾਲਿਕ ਮੰਨ ਕਿ ਵੀਟੋ ਪਾਵਰ ਦਾ ਹੱਕ ਦਿੱਤਾ ਸੀ. ਨਹਿਰੂੱ,ਗਾਂਧੀ  ਹਰਾਮਖੋਰਾਂ ਨੇ ਸਿੱਖ ਕੌਮ ਨਾਲ ਝੂੱਠੇ ਵਾਹਦੇ ਕਰਕੇ ਤੁਸੀ
  ਅੰਗਰੇਜਾਂ ਕੋਲੋਂ ਆਪਣਾਂ ਰਾਜ ਭਾਗ ਨਾਂ ਮੰਗੋ ਅਸੀਂ ਤੁਹਾਨੂੰ ਸਭ ਕੁਝ ਦੇਵਾਗੇ. ਬਾਅਦ ਪਿੱਠ ਵਿਚ ਛੁੱਰਾ ਮਾਰਿਆ. ਇਹ ਕਹਿ ਦਿੱਤਾ ਅੱਬ ਸਮਾਂ ਬਦਲ ਗਿਆ ਹੈ.ਤੁਸੀਂ ਜੁਰਾਇਮ ਪੇਸ਼ਾ ਲੋਕੀ ਹੋ. ਤੁਹਾਡੀ ਕੋਈ ਵੱਖਰੀ ਹੋਂਦ ਨਹੀਂ ਹੈ.ਤੁਸੀਂ ਹਿੰਦੂਆਂ ਦੀ ਇਕ ਕਲਾਸ,ਸੈਕਸ਼ਨ ਹੀ ਹੋ.
 <http://www.google.ca/url?sa=i&rct=j&q=&esrc=s&source=images&cd=&cad=rja&uact=8&ved=0CAcQjRxqFQoTCMaJjc62iscCFYo8Hgod8goApw&url=http://www.brookings.edu/research/essays/2013/deadly-triangle-afghanistan-pakistan-india-c&ei=qRC-VYaRMor5ePKVgLgK&bvm=bv.99261572%2cd.dmo&psig=AFQjCNHKMAer2Aeb7-5F42WS3HFoTtyXtA&ust=1438605863880441>
  The keys of the kingdom.British Gov recognized only three communities of india Hindus,Muslims and Sikhs as rightfull owner of the land. and each one was given veto power to protect their interest.on june 3.1947 in a historic meeting in viceroy's house lord mountbatten secured the agreement of the indian leadership to free india.for congress Nehru,patel and kriplani and for muslim league mohd Ali jinah, liquat Ali khan and Rab nastar.and for the Sikhs sardar Baldev singh.in the centre lord mountbatten and his two key advisor.
 British left india.Bandit Nehru rounded up Sikhs in the constitution as class and section of Hindus.refused to recognize Sikhism as distinct independent religion.sikh leadership rejected didn't sign the constitution because it doesn't give  Sikhs freedom of choice,freedom to religion.  
           secular freedom is denied.
 Article 25.Right to freedom of religion. Not Secular Sikhs,Jainas and Buddhist distinct identity Wings were chopped up. so they can not enjoy the flight of freedom in Hindu rashtar. constitution review commission in year 2002 recommended to Amend reword clause[b] And delete Explanation  2.www.lawmin.nic.in/ncrwc/finalreport.htm
                      [Please Pay Attention]
 This is no small legislative error.they inserted clause[b] Exp 2 to enveloped Sikhs in to the fold of Hinduism. by very clever virtue of this legislative definition.
 clause [b] providing for social welfare and reform or the throwing open of hindu religious institutions of a public character to all classes and sections of hindus.
 Explanation 2.  in sub clause[b]of clause[2] the reference to hindus shall be construed as including a reference to persons professing the Sikh.Jainas or Buddhist religion.and the reference to hindu religious institutions shall be construed accordingly.
 ਸਿੱਖਾ ਨੂੰ 26 ਜਨਵਰੀ ਗਣਤੰਤਰ ਦਿਵਸ ਨੂੰ ਅਜਾਦੀ ਨਹੀਂ ਮਿਲੀ.ਮਿਲਿਆ ਗੁਲਾਮੀ ਦਾ ਸੰਗਲ.ਨਹਿਰੂੱ ਜੁੰਡਲੀ ਨੇ ਸਿੱਖਾ ਨੂੰ ਇਸ ਲਿਜਸਲੇਸ਼ਨ ਵਿਚ ਸਾਫ ਜੁਵਾਬ ਦੇ ਦਿਤਾ ਕਿ ਅਸੀਂ ਨਹੀਂ ਮੰਨਦੇ ਤੁਹਾਡੀਆ ਵੱਖਰੀਆਂ,ਨਿਰਾਲੀਆਂ ਸਿੱਖ ਧਰਮ ਦੀਆਂ values ਕਦਰਾਂ ਕੀਮਤਾਂ ਨੂੰ. ਸਿੱਖ ਧਰਮ ਹਿੰਦੂ ਧਰਮ ਦਾ ਇਕ ਕਲਾਸ ਅਤੇ ਸੈਕਸ਼ਨ ਹੀ ਹੈ.EXPLANATION 2.  ਇਹ ਸਾਫ ਕਹਿ ਰਿਹਾ ਹੈ  in clause [b] ਇਨ ਕਲਾਜ ਬੀ ਵਿਚ ਤਹਿਤ ਜੋ all classes and sections ਹਿੰਦੂਆਂ ਦਾ ਹਵਾਲਾ,ਰੈਫਰੈਂਸ ਦਿਤਾ ਗਿਆ ਹੈ. ਉਹ ਸਿੱਖਾਂ ਉਪਰ ਭੀ ਲੱਗਣਗੇ.ਜਿਸ ਨਾਲ ਸਿੱਖ  ਹਿੰਦੂ ਧਰਮ ਦੀ ਲਪੇਟ ਵਿਚ ਆ ਜਾਂਦੇ ਹਨ.ਸਿੱਖ ਧਰਮ ਦੀ ਨਿਰਾਲੀ ਅਤੇ ਵੱਖਰੀ ਹੋਂਦ ਤੇ ਸਿੱਖਾ ਦੀ ਅਜਾਦੀ ਦਾ ਭੋਗ ਪਾ ਦਿਤਾ ਗਿਆ.ਸਿੱਖ ਕੌਮ ਨੂੰ ਹਿੰਦੂਆਂ ਦੇ ਹਵਾਲੇ, ਰੈਫਰੈਂਸ ਅਧੀਨ ਕਰਕੇ ਹੀ ਸਾਰੇ ਹਿੰਦੂਆਂ ਦੇ ਪਰਸਨਲ ਲਾਅ ਹਿੰਦੂ ਰਹਿਤ ਮਰੀਯਾਦਾ ਲਾਅ ਸਿੱਖਾ ਉਪਰ ਲੱਗਦੇ ਹਨ.ਸਿੱਖਾ ਦਾ ਪਰਸਨਲ ਲਾਅ ਸੁਤੰਤਰ ਅਨੰਦ ਮੈਰਿਜ ਐਕਟ 1909. ਨੂੰ ਹਿੰਦ ਸਰਕਾਰ  ਨੇ ਸਿੱਖ ਲੀਡਰਾਂ ਦੀ ਨਲਾਇਕੀ ਨਾਲ 2012 ਵਿਚ ਹਿੰਦੂ ਮੈਰਿਜ ਐਕਟ ਅਧੀਨ,ਮਹਿਤੈਤ ਕਰ ਦਿੱਤਾ ਹੈ .ਰਜਿਸਟਰੇਸ਼ਨ ਸੈਕਸ਼ਨ 6 ਵਿਚ ਸਾਫ ਲਿਖ ਦਿਤਾ ਸਿੱਖੋ ਤੁਸੀਂ ਹਿੰਦੂ ਮੈਰਿਜ ਐਕਟ ਵਿਚੋਂ ਬਾਹਿਰ ਨਿਕਲ ਨਹੀਂ ਸਕਦੇ [without prejudice =ਨਫਰੱਤ ਵਿਤਕਰੇ ਵਗੈਰ ] ਅਬਾਡੰਨ Abandon,detriment  ਨਹੀਂ ਕਰ ਸਕਦੇ ਇਹ ਤੁਹਾਡੇ ਉਪਰ ਲਾਗੂੱ ਹੀ ਰਹੇਗਾ. ਹੁਣ ਸਿੱਖੋ ਤੁਸੀਂ ਗੁਰੂ ਗਰੰਥ ਸਾਹਿਬ ਜੋ ਸੱਭ ਸਿੱਖਾਂ ਨੂੰ ਹੁੱਕਮ ਕਰ ਰਿਹਾ ਹੈ.ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ਨ ਹਮ ਹਿੰਦੂ ਨ ਮੁਸਲਮਾਨ. ਦੀ ਹਜੂਰੀ ਵਿਚ ਕੋਈ ਭੀ ਰਸਮ,ਕਾਰਜ ਵਿਹਾਰ ਕਰ ਲਵੋ. ਉਸ ਉਪਰ ਮਾਣਤਾ [Recognition]ਦੀ ਮੋਹਰ ਸਿਰਫ ਹਿੰਦੂ ਧਰਮ ਦੀ ਹੀ ਲੱਗੇਗੀ. ਸਿੱਖ ਧਰਮ ਦੀ ਨਹੀਂ. ਅਤੇ ਨਾ ਹੀ ਲੱਗਣ ਦਿਤੀ ਜਾਵੇਗੀ ਕਿਉ ਕਿ ਹੁਣ ਤੁਹਾਡੀ ਕਿਸਮਤ ਦੇ ਮਾਲਿਕ ਇਹ ਹਨ. ਹੁਣ  ਰਾਜ ਇਹਨਾ ਦਾ ਹੈ.ਇਹ ਇਹਨਾਂ ਸਿੱਖਾ ਦੇ ਮੱਥੇ ਉਪਰ ਗੁਲਾਮੀ ਦਾ ਹਿੰਦੂ ਟਿੱਕਾ ਲਾਇਆ ਹੈ.ਔਰੰਗਜੇਬ ਦੀਆਂ ਪਾਲਸੀਆਂ ਭੀ ਇਹੋ ਹੀ ਸਨ.ਹਿੰਦ ਲੀਡਰਸ਼ਿੱਪ ਦੀਆਂ ਘਰ ਵਾਪਸੀ ਮਿੱਠੀ ਜਹਿਰ ਪਾਲਸੀਆਂ ਇਕੋ ਹੀ ਹਨ.  ਹੁਣ ਖਾਕੀ ਨੀਕਰਾਂ ਵਾਲਿਓੁ ਸਿੱਖ ਲੀਡਰੋ. ਤੁਹਾਡਾ ਅਤੇ ਸਿੱਖ ਕੌਮ ਦਾ ਭਾਰਤ ਵਿਚ  status  ਟੱਪਰੀ ਵਾਸ ਦਰਜਾ ਹੈ.. ਹਿੰਦੂ ਰਾਸ਼ਟਰ ਲਈ ਫਾਰਮਰ. ਤੇ ਸਰਹੱਦਾਂ ਉਪਰ ਚੌਕੀਦਾਰਾ ਹੀ ਹੈ.
 regards
 Harbans Singh Aujla    
 pakhar@hotmail.com
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.