ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
ਪਰਖ: ਮਿਹਨਤ ਦੀ ਪਰਖ ਦਾ ਸਮਾਂ ਆ ਹੀ ਗਿਆ ਹੈ
ਪਰਖ: ਮਿਹਨਤ ਦੀ ਪਰਖ ਦਾ ਸਮਾਂ ਆ ਹੀ ਗਿਆ ਹੈ
Page Visitors: 2403

ਪਰਖ: ਮਿਹਨਤ ਦੀ ਪਰਖ ਦਾ ਸਮਾਂ ਹੀ ਗਿਆ ਹੈ


Happiest Birthday to My Dear Grandfather: By Super and Supreme Granddaughter;
The younger daughter’s daughter, PARAKH-Gurminder Kaur  Sooch

‘Dear Nana ji,
Happy Birthday Nana ji

May God bless you with a long healthy & happy life. I've been blessed to have such a supportive and Gold hearted person in my life, to have you as my grandfather. It's your 70th birthday, but you're just getting younger day by day! Thank you so much for being so supportive & optimistic, Stay as optimistic ,active and energetic always as you are now​. I'm trying not to be selfish, but I hope that I become a part of this beautiful family in all the life forms I exist.

I wish you a very Happy Birthday once again. Best Wishes & love’.  Posted on             Thursday, March 1, 2018 at 10:43 PM (IST)

In response only to say, ‘Congratulation To My Entire Product’, who is the result of creation of mine by the grace of God. With Best Wishes to all

My Super and Supreme Granddaughter; the younger daughter’s daughter, PARAKH-Gurminder Kaur  Sooch thank you: Balbir Singh Sooch

ਪਰਖ: ਮਿਹਨਤ
ਦੀ ਪਰਖ ਦਾ ਸਮਾਂ ਹੀ ਗਿਆ ਹੈ
Best  Wishes for You Again: PARAKH
Along  with an educative article, ‘’
ਇਮਤਿਹਾਨ ਦੇ ਦਿਨਾਂ ਵਿੱਚBy ਅੰਜੂ ਸੂਦ in Panjabi
During Days of Examination: Best  Wishes Again and Again to All Students Irrespective Any Age and Field: PARAKH;
My Super and Supreme Granddaughter; the younger-Kamaljeet Kaur  Sooch; Doctor of Philosophy in Law (PhD), daughter’s daughter, PARAKH-Gurminder Kaur  Sooch
ਬੱਚਿਓ
ਪੂਰਾ ਜ਼ੋਰ ਲਗਾਵੋ: ਅੰਜੂ ਸੂਦ
FULL TEXT

Posted On March - 1 – 2018: Punjabi Tribune, Chandigarh

 ਅੰਜੂ ਸੂਦ

1.    ਬੱਚਿਓ ਪੂਰਾ ਜ਼ੋਰ ਲਗਾਵੋ, ਕੋਈ ਵੀ ਕੰਮ ਜੋ ਕਰਦੇ ਹੋਵੋ ਪੜਦੇ ਹੋਵੋ, ਲਿਖਦੇ ਹੋਵੋ ਪੂਰਾ ਧਿਆਨ ਲਗਾਵੋ

2.    ਅੱਜ ਦਾ ਯੁੱਗ ਵਿਦਿਆਰਥੀਆਂ ਲਈ ਮੁਕਾਬਲੇ ਦਾ ਯੁੱਗ ਹੈ ਹਰ ਜਗ੍ਹਾ ਮੁਕਾਬਲੇ ਹਨ ਦਸਵੀਂ ਜਮਾਤ ਤੋਂ ਬਾਅਦ ਦਾਖਲੇ ਲਈ ਅਤੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ

3.    ਪਿਆਰੇ ਵਿਦਿਆਰਥੀਓ, ਵਿਦਿਆ ਦੀਆਂ ਜੜ੍ਹਾਂ ਕੌੜੀਆਂ ਅਤੇ ਫਲ ਮਿੱਠਾ ਹੁੰਦਾ ਹੈ

4.    ਹੁਣ ਤੁਹਾਡੇ ਪੂਰੇ ਸਾਲ ਦੀ ਮਿਹਨਤ ਦੀ ਪਰਖ ਦਾ ਸਮਾਂ ਹੀ ਗਿਆ ਹੈ ਅੱਜਕੱਲ੍ਹ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਆਪਣੇ ਬੱਚਿਆਂ ਦੇ ਪ੍ਰਤੀ ਅੰਦਰੋਂ ਹੀ ਇੱਕ ਅਜੀਬ ਭਾਵਨਾ ਪੈਦਾ ਹੋ ਰਹੀ ਹੁੰਦੀ ਹੈ ਕੁਝ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਸਾਰਾ ਸਾਲ ਮਿਹਨਤ ਲਗਨ ਨਾਲ ਪੜ੍ਹਾਈ ਕਰੀ, ਉਹ ਪੂਰੇ ਉਤਸ਼ਾਹ ਵਿੱਚ ਹਨ, ਅਤੇ ਕੁਝ ਵਿਦਿਆਰਥੀ ਕੋਈ ਸਮੱਸਿਆ ਕਰਕੇ ਜਾਂ ਦਿਲਚਸਪੀ ਨਹੀਂ ਲਈ, ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ
5.   
ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕੀਮਤੀ ਸਮੇਂ ਦੀ ਕਦਰ ਕਰੋ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਰੀਰਕ ਸ਼ਕਤੀ ਦੇ ਨਾਲ ਦ੍ਰਿੜ੍ਹ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਸਾਡਾ ਸਰੀਰ ਉਦੋਂ ਹੀ ਕੰਮ ਕਰਦਾ ਹੈ ਜਦੋਂ ਮਨ ਵਿੱਚ ਉਸ ਕੰਮ ਨੂੰ ਕਰਨ ਦੀ ਇੱਛਾ ਹੋਵੇ ਇੰਗਲੈਂਡ ਦੇ ਪ੍ਰਧਾਨ ਮੰਤਰੀ, ਲੇਖਕ ਵਿਨਸਟਨ ਚਰਚਿਲ ਨੇ ਕਿਹਾ ਸੀ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹਿੰਮਤ ਹੈ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਵੀ ਪੇਪਰਾਂ ਵਿੱਚੋਂ ਸਫਲਤਾ ਹਾਸਲ ਕਰਨ ਲਈ ਹਿੰਮਤ ਨਾ ਛੱਡੋ ਜਿਹੜੇ ਵਿਦਿਆਰਥੀ ਹਿੰਮਤ ਹਾਰ ਕੇ ਬਹਿ ਜਾਂਦੇ ਹਨ ਤੇ ਮਿਹਨਤ ਨਹੀਂ ਕਰਦੇ, ਉਹ ਕਦੀ ਵੀ ਸਫਲ ਨਹੀਂ ਹੋ ਸਕਦੇ 
6.   
ਜੋ ਵਿਦਿਆਰਥੀ ਕਿਸੇ ਨਾ ਕਿਸੇ ਕਾਰਨ ਕਰਕੇ ਵਾਰ ਵਾਰ ਅਸਫਲ ਹੋ ਰਹੇ ਹਨ, ਉਨ੍ਹਾਂ ਨੂੰ ਵੀ ਹਿੰਮਤ ਨਹੀਂ ਛੱਡਣੀ ਚਾਹੀਦੀ ਜਿਸ ਤਰ੍ਹਾਂ ਨੇਪੋਲੀਅਨ ਬੋਨਾਪਰਤੇ ਫਰਾਂਸ ਦਾ ਰਾਜਾ ਯੁੱਧ ਵਿੱਚ ਪੂਰੀ ਬਹਾਦਰੀ ਨਾਲ ਲੜਨ ਤੋਂ ਬਾਅਦ ਹਾਰ ਗਿਆ ਅਤੇ ਗੁਫਾ ਵਿੱਚ ਲੁਕ ਗਿਆ ਉੱਥੇ ਇੱਕ ਮੱਕੜੀ ਆਪਣੇ ਜਾਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਰ ਵਾਰ ਅਸਫਲ ਰਹੀ ਅੰਤ ਉਸ ਨੇ ਹੌਸਲਾ ਨਹੀਂ ਛੱਡਿਆ ਅਖੀਰ ਹਿੰਮਤ ਨਾਲ ਉਹ ਆਪਣੇ ਜਾਲੇ ਤਕ ਪਹੁੰਚ ਗਈ ਨੇਪੋਲੀਅਨ ਨੇ ਇਸ ਤੋਂ ਹੌਸਲਾ ਲੈ ਕੇ ਦੁਬਾਰਾ ਯੁੱਧ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ ਸਫਲਤਾ ਲਈ ਕੁਝ ਨਿਯਮਾਂ ਨੂੰ ਵੀ ਅਪਣਾਓ:
7.   
ਨਿਯੰਤਰਣ ਸਮਾਂ ਸਾਰਣੀ ਬਣਾਓ ਜੋ ਤੁਸੀਂ ਪੜ੍ਹ ਰਹੇ ਹੋ, ਉਸ ਨੂੰ ਸਮਝੋ ਉੱਚੀ ਆਵਾਜ਼ ਵਿੱਚ ਪੜੋ ਇਹ ਵਿਧੀ ਦੋ ਸੰਵੇਦੀ ਪ੍ਰਣਾਲੀਆਂ ਦਾ ਇਸਤੇਮਾਲ ਕਰਦੀ ਹੈ ਇੱਕ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.