ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
ਜਿਹੜੇ ਕਵੀਆਂ ਦੀਆਂ ਕਵਿਤਾਵਾਂ ਨੂੰ ਗੁਰਦਵਾਰਿਆਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ, ਉਹ ਕਿੰਨਾ ਕੁ ਠੀਕ ਹੈ ?
ਜਿਹੜੇ ਕਵੀਆਂ ਦੀਆਂ ਕਵਿਤਾਵਾਂ ਨੂੰ ਗੁਰਦਵਾਰਿਆਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ, ਉਹ ਕਿੰਨਾ ਕੁ ਠੀਕ ਹੈ ?
Page Visitors: 1241

ਅੱਜ ਦਾ ਵਿਚਾਰ!

ਜੇ ਸਿੱਖਾਂ ਨੇ ਸਿੱਖੀ ਬਚਾਉਣੀ ਹੈ ਤਾਂ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਰੱਬ ਦਾ ਰੁਤਬਾ ਕੀ ਹੈ ?

ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਦਾ ਰੁਤਬਾ ਕੀ ਹੈ ?    ਨਾਨਕ ਜੋਤ ਦਾ ਰੁਤਬਾ ਕੀ ਹੈ

 ਸਤ-ਸੰਗਤ ਦਾ ਰੁਤਬਾ ਕੀ ਹੈ   ਮਨ ਦਾ ਰੁਤਬਾ ਕੀ ਹੈ ?

   ਇਹ ਸਭ ਆਤਮਾ ਨਾਲ ਸਬੰਧਿਤ ਹੈ, 

  ਜਿਹੜੇ ਕਵੀਆਂ ਦੀਆਂ ਕਵਿਤਾਵਾਂ ਨੂੰ ਗੁਰਦਵਾਰਿਆਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ, ਉਹ ਕਿੰਨਾ ਕੁ ਠੀਕ ਹੈ ?

                            ਅਮਰ ਜੀਤ ਸਿੰਘ ਚੰਦੀ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.