ਕੈਟੇਗਰੀ

ਤੁਹਾਡੀ ਰਾਇ



ਬੰਟੂ ਪੰਧੇਰ ਕਲਹਾਰ
ਅਨੰਦ ਮੈਰਿਜ ਅੈਕਟ ਲਾਗੂ ਹੋ ਚੁੱਕਾ ਹੈ। ਪਰ ਸਿੱਖਾਂ ਨੂੰ ਪਤਾ ਹੀ ਨਹੀ।
ਅਨੰਦ ਮੈਰਿਜ ਅੈਕਟ ਲਾਗੂ ਹੋ ਚੁੱਕਾ ਹੈ। ਪਰ ਸਿੱਖਾਂ ਨੂੰ ਪਤਾ ਹੀ ਨਹੀ।
Page Visitors: 2697

ਅਨੰਦ ਮੈਰਿਜ ਅੈਕਟ ਲਾਗੂ ਹੋ ਚੁੱਕਾ ਹੈ। ਪਰ ਸਿੱਖਾਂ ਨੂੰ ਪਤਾ ਹੀ ਨਹੀ।
ਹੈ ਨਾਂ ਹੈਰਾਨੀ ਦੀ ਗੱਲ। ਪੰਜਾਬ ਵਿੱਚ 19 ਦਿਸੰਬਰ, 2016 ਤੋਂ ਸਿੱਖਾਂ ਦੇ ਵਿਅਾਹ ਅਨੰਦ ਮੈਰਿਜ ਐਕਟ ਆਧੀਨ ਰਜਿਸਟਰ ਕਰਵਾਉਿਣ ਦਾ ਕਨੂੰਨ ਲਾਗੂ ਹੋ ਚੁੱਕਾ ਹੈ। ਪਰ ਸਿੱਖਾਂ ਨੂੰ ਇਸ ਬਾਰੇ ਪਤਾ ਨਾਂ ਹੋਣ ਕਾਰਨ ਕੋਈ ਇਸ ਅੈਕਟ ਆਧੀਨ ਮੈਰਿਜ ਰਜਿਸਟਰ ਕਰਵਾਉਣ ਲਈ ਤਿਆਰ ਹੀ ਨਹੀ ਹੈ।
ਸ਼੍ਰੋਮਣੀ ਕਮੇਟੀ , ਕਿਸੇ ਅਕਾਲੀ ਦਲ ਜਾਂ ਕਿਸੇ ਸਿੱਖ ਬੁੱਧੀਜੀਵੀ ਨੇ ਲੋਕਾਂ ਇਹ ਸੂਚਨਾ ਦੇਣੀ ਮੁਨਾਸਿਬ ਹੀ ਨਹੀ ਸਮਝੀ।
  ਸੋ, ਭਾਈ ਜਿੱਥੇ ਤੱਕ ਹੋਵੇ ਇਹ ਸੁਨੇਹਾ ਪੁਚਾਓ ਕਿ ਪੰਜਾਬ ਵਿੱਚ ਹੁਣ ਸਿੱਖ ਅਨੰਦ ਮੈਰਿਜ ਅੈਕਟ ਅਾਧਿਨ ਵਿਆਹ ਰਜਿਸਟਰ ਕਰਵਾ ਸਕਦੇ ਹਨ। 1909 ਵਾਲੇ ਅਨੰਦ ਮੈਰਿਜ ਐਕਟ ਵਿੱਚ ਇਹ ਕਨੂੰਨੀ ਸੋਧ ਮਈ 2012 ਵਿੱਚ ਹੋਈ ਸੀ।
ਸਭ ਨੂੰ ਵਧਾਈ, ਜੇ ਸ਼੍ਰੋਮਣੀ ਕਮੇਟੀ ਨੇ ਥੋੜਾਾ ਜਿਹਾ ਪੈਸਾ ਇਸ ਸੂਚਨਾ ਦੀ ਮਸ਼ਹੂਰੀ ਲਈ  ਲਾਇਆ ਹੁੰਦਾ ਤਾਂ ਮੈਨੂੰ ਇਹ ਪੋਸਟ ਨਾਂ ਪਾਉਣੀ ਪੈਂਦੀ।
ਬੇਨਤੀ ਹੈ ਕਿ ਹੁਣ ਕੋਈ ਸਿੱਖ ਹਿੰਦੂ ਐਕਟ ਤਾਹਿਤ ਆਪਣੀ ਮੇਰਿਜ ਰਜਿਸਟਰ ਨਾਂ ਕਰਵਾਉ।
Here is the punjab Gov gazzate notification
 https://punjabxp.com/…/Punjab-anand-marriage-registration-r…
Banttu Pandher Kalahar


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.