ਕੈਟੇਗਰੀ

ਤੁਹਾਡੀ ਰਾਇ



ਵਰਪਾਲ ਸਿੰਘ
Regarding. “ਨਾਨਕ ਨੂੰ ਨਾ ਵੰਡ ਮਿੱਤਰਾ !”
Regarding. “ਨਾਨਕ ਨੂੰ ਨਾ ਵੰਡ ਮਿੱਤਰਾ !”
Page Visitors: 2422
Regarding. “ਨਾਨਕ ਨੂੰ ਨਾ ਵੰਡ ਮਿੱਤਰਾ !”
Dear S. Hardev Singh jio,
Waheguru ji ka Khalsa
Waheguru ji ki Fateh
Thank you for you valuable contributions in these debates imposed on us by those who feel threatened by Charhdi Kala of the Sikhs.
In appreciation, and
With kindest regards,
Verpal Singh
Auckland
Sent from Yahoo Mail on Android
On Thu, 7 Nov 2019 at 5:57, rajveer veer
“ਨਾਨਕ ਨੂੰ ਨਾ ਵੰਡ ਮਿੱਤਰਾ !”

ਨਾਨਕ ਨੂੰ ਨਾ ਮੰਗ ਮਿੱਤਰਾ
ਨਾਨਕ ਨੂੰ ਨਾ ਵੰਡ ਮਿੱਤਰਾ
ਨਾਨਕ ਸਭ ਦਾ ਮੰਨ ਮਿੱਤਰਾ
ਫਿਰ ਨਾਨਕ ਤੇਰੇ ਸੰਗ ਮਿੱਤਰਾ !

ਮਨ ਨੀਵਾਂ ਮਤ ਉੱਚੀ  ਵੀਰੇ
ਮੁੱਖ  ਬਾਣੀ ਨਿਰਮੋਲਕ ਹੀਰੇ
'ਇਕ' ਮੰਨੇ ਇਕ ਸਮਝੇ ਪੂਜੇ
'ਉਹ' ਲੱਗੇ ਲਗਾਏ ਨਾ ਭਾਏ ਦੂਜੇ !

ਨਾਨਕ ਇਕ ਤਾਮੀਰ ਨਹੀਂ
ਨਾਨਕ ਇਕ ਜਾਗੀਰ ਨਹੀਂ
ਉਹ ਵਿਸ਼ਾ ਨਾ ਹਿੱਸੇਦਾਰੀ ਦਾ
ਨਾਨਕ ਕੁਲ ਜਗਤਾਰੀ ਦਾ !

ਉਹ ਹਉਮੈ ਬੰਧਨ ਤੋੜਦਾ
ਉਹ ਸਾਰੇ ਹਿੱਸੇ ਜੋੜਦਾ
ਜੇ ਉਸ ਦੀ ਵੰਡ ਪਾਵੇਂਗਾ
ਮਜ਼ਲੂਮਾਂ ਲਈ ਖੜ ਜਾਵੇਂਗਾ ?

ਸੱਚ ਕਹਿਣੋਂ ਭਾਵੇਂ ਨ ਸੰਗ ਮਿੱਤਰਾ
ਪਰ ਨਾਨਕ ਨੂੰ ਨਾ ਵੰਡ ਮਿੱਤਰਾ !
 
ਹਰਦੇਵ ਸਿੰਘ -06.11.2019 (ਜੰਮੂ)
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.