ਕੈਟੇਗਰੀ

ਤੁਹਾਡੀ ਰਾਇ



ਰਵਿੰਦਰ ਸਿੰਘ
ਸਾਧ ਨੰਦ ਸਿੰਘ ਨੇ ਗੁਰੂ ਨਾਨਕ ਜੀ ਦੀ ਕਿਹੜੀ ਸਿਖਿਆ ‘ਤੇ ਅਮਲ ਕੀਤਾ ?
ਸਾਧ ਨੰਦ ਸਿੰਘ ਨੇ ਗੁਰੂ ਨਾਨਕ ਜੀ ਦੀ ਕਿਹੜੀ ਸਿਖਿਆ ‘ਤੇ ਅਮਲ ਕੀਤਾ ?
Page Visitors: 2418

ਸਾਧ ਨੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਕਿਹੜੀ ਸਿਖਿਆ 'ਤੇ ਅਮਲ ਕੀਤਾ ?
ਰਵਿੰਦਰ ਸਿੰਘ
ਜਿਹੜੇ ਵੀਰ ਹਮੇਸ਼ਾ ਕਹਿੰਦੇ ਨੇ ਕਿ ਨੰਦ ਸਿੰਘ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਨੰਦ ਸਿੰਘ ਦੀ ਸੇਵਾ ਤੋਂ ਖੁਸ਼ ਹੋ ਕੇ ਨੰਦ ਸਿੰਘ ਨੂੰ ਦਰਸ਼ਨ ਦਿਤੇ। ਕੀ ਉਹ ਲੋਕ ਦਸਣਗੇ ਕਿ ਨੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਕਿਹੜੀ ਸਿਖਿਆ 'ਤੇ ਅਮਲ ਕੀਤਾ,
 ਜੋ ਗੁਰੂ ਸਾਹਿਬ ਸਾਰੀ ਕੌਮ ਨੂੰ ਛੱਡ ਕੇ ਸ਼ਪੈਸ਼ਲ ਨੰਦ ਸਿੰਘ ਨੂੰ ਦਰਸ਼ਨ ਦੇਣ ਆਏ ??

ਗੁਰੂ ਦੀ ਸਿਖਿਆ ਦੇ ਖਿਲਾਫ ਕੀਤੇ ਕੰਮ :

1. ਕਿਰਤ ਨਾ ਕਰਨਾ...
2. ਗ੍ਰਿਹਸਤ ਤੋਂ ਭਗੌੜੇ ਹੋਣਾ...
3. ਮਾਲਾ ਫੇਰਨੀਆਂ...
4. ਗੁਰਦੁਆਰੇ ਦੀ ਜਗਾ 'ਤੇ ਠਾਠ (ਐਸ਼ਪਰਸਤੀ ਦੇ ਥਾਂ) ਬਣਾਉਣੇ....
5. ਨਿਸ਼ਾਨ ਸਾਬ ਨਾ ਲਾਉਣਾ.....
6. ਲੰਗਰ ਨਾ ਬਨਾਉਣਾ
7. ਸ਼ਬਦ ਦੀ ਵਿਚਾਰ ਛੱਡ, ਗਿਣਤੀਆਂ ਮਿਣਤੀਆਂ ਨਾਲ ਗੁਰਬਾਣੀ ਪੜਨੀ...
8. ਫੋਟੋਆਂ ਬਣਾ ਕੇ ਉਨ੍ਹਾਂ ਦੀ ਪੂਜਾ ਕਰਨੀ...
9. ਕੌਮ 'ਤੇ ਬੁਰੇ ਤੋਂ ਬੁਰੇ ਸਮੇਂ ਦੌਰਾਨ ਕਦੇ ਕੌਮ ਨਾਲ ਨਾ ਖੜਨਾ...
10. ਸੰਪਟ ਦੇ ਨਾਮ 'ਤੇ ਗੁਰਬਾਣੀ ਦੀ ਤਰਤੀਬ ਨਾਲ ਛੇੜਛਾੜ ਕਰਨਾ...
11. ਗੁਰਬਾਣੀ ਵਿੱਚ ਆਏ ਸ਼ਬਦਾਂ ਦੀ ਆਪਣੇ ਨਾਮ ਨਾਲ ਨਾਲ ਜੋੜ ਕਿ ਦੁਰਵਰਤੋਂ ਕਰਨਾ...
12. ਭੋਰਿਆਂ ਨੂੰ ਸਿੱਖੀ ਨਾਲ ਜੋੜਨਾ......
ਤੇ ਹੋਰ ਬਹੁਤ ਸਾਰੇ...
       ਹੁਣ ਜੇ ਬੂਬਨਿਆਂ ਦੀਆਂ ਭੇਡਾਂ ਕੋਲ ਕੋਈ ਦਲੀਲ ਹੋਵੇ, ਤਾਂ ਜਵਾਬ ਜ਼ਰੂਰ ਦਿਓ...
http://www.khalsanews.org/articles/Other%20Articles/2020/02%20Feb%202020/baba%20black%20sheep%2024%20Aug%202016%20copy.JPG
http://www.khalsanews.org/articles/Other%20Articles/2020/02%20Feb%202020/20%20Feb%202020%20Nanaksar%20bhagti%20da%20ghar.jpg
With thanks fron "Khalsa News"

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.