ਸੁਖਵਿੰਦਰ ਸਿੰਘ ਦਦੇਹਰ
ਮੱਤੇਵਾੜਾ ਜੰਗਲ ਬਚਾਓ !
Page Visitors: 2386
ਮੱਤੇਵਾੜਾ ਜੰਗਲ ਬਚਾਓ !
ਸੁਖਵਿੰਦਰ ਸਿੰਘ ਦਦੇਹਰ
ਪੰਜਾਬ ਦੀਏ ਸਰਕਾਰੇ। ਤੇਰੇ ਫੈਸਲੇ ਅਸੀਂ ਦੁਰਕਾਰੇ!
ਵਿਕਾਸ ਦੇ ਨਾਂਅ ਤੇ ਸੜਕਾਂ ਕਿਨਾਰਿਓੱ ਲੱਖਾਂ ਦਰਖਤ ਵੱਢ ਕੇ ਪਹਿਲਾਂ ਹੀ ਕੁਦਰਤਿ ਦੀ ਸੇਵਾ ਇਹ ਕਰ ਚੁੱਕੇ ਹਨ। ਫਿਰ ਚੱਜ ਨਾਲ ਓਥੇ ਅਜੇ ਤੱਕ ਨਹੀਂ ਲੱਗੇ। ਇਕ ਬੰਨੇ ਵਾਤਾਵਰਨ ਬਚਾਉਣ ਲਈ ਨਾਅਰੇ ਲਾਈ ਜਾਂਦੇ ਇਕ ਬੰਨੇ ਬਰਬਾਦੀ ਤੇ ਟੱਕ ਧਰਿਆ ਇਹਨਾਂ। ਸੜਕਾਂ ਥੱਲੇ ਵਾਹੀਯੋਗ ਜਮੀਨਾਂ ਦੱਬੀ ਜਾਂਦੇ ਆ ਜੱਦੇ ਵਿਕਾਸ ਦੇ। ਰੁੱਖ ਪਹਿਲਾਂ ਹੀ ਘੱਟ ਆ ਇਹ ਜੰਗਲ ਮਾੜਾ ਮੋਟਾ ਜੇ ਹੈਗਾ ਤਾਂ ਤਰਸ ਕਰੋ ਨਾ ਵੱਢੋ ਇਹਨੂੰ।