ਪ੍ਰੋਗ੍ਰਾਮ ਰਿਪੋਰਟਸ
ਲਖਨਉ ਦੀਆ ਸੰਗਤਾਂ ਨੇ ਕਾਨਪੁਰ ਦੀਆ ਸੰਗਤਾਂ ਵਾਂਗ ਬਾਜੀ ਮਾਰੀ
Page Visitors: 2566
ਲਖਨਉ ਦੀਆ ਸੰਗਤਾਂ ਨੇ ਕਾਨਪੁਰ ਦੀਆ ਸੰਗਤਾਂ ਵਾਂਗ ਬਾਜੀ ਮਾਰੀ
ਅਕਾਲੀ ਜਥਾ ਕਾਨਪੁਰ ਦਾ ९ਵਾਂ ਗੁਰਮਤਿ ਸਮਾਗਮ ਬਹੁਤ ਹੀ ਕਾਮਯਾਬ ਰਹਿਆ l ਕਾਨਪੁਰ ਦੇ ਨਾਲ ਨਾਲ ਲਖਨਉ ਵਿਚ ਵੀ ਗੁਰਦਆਰਾ ਨਾਕਾ ਹਿੰਡੋਲਾ ਅਤੇ ਗੁਰਦੁਆਰਾ ਸਦਰ ਵਿਚ ਵੀ ਗੁਰਬਾਨੀ ਕੀਰਤਨ ਦੇ ਦੀਵਾਨਾਂ ਵਿੱਚ ਕੋਮ ਦੇ ਮਹਾਨ ਪ੍ਰਚਾਰਕ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਨੇ ਕੀਰਤਨ ਗਾਯਨ ਕੀਤਾ .ਇਸ ਵਾਰ ਲਖਨਉ ਦੀਆ ਸੰਗਤਾਂ ਨੇ ਕਾਨਪੁਰ ਦੀਆ ਸੰਗਤਾਂ ਵਾਂਗ ਬਾਜੀ ਮਾਰ ਲਈ l
ਇੰਦਰ ਜੀਤ ਸਿੰਘ ਕਾਨਪੁਰ