ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਫਵਾਹ ਸੀ ਹਿਟਲਰ ਦੀ ਆਤਮਹੱਤਿਆ ਦੀ ਖਬਰ
ਅਫਵਾਹ ਸੀ ਹਿਟਲਰ ਦੀ ਆਤਮਹੱਤਿਆ ਦੀ ਖਬਰ
Page Visitors: 2577

ਅਫਵਾਹ ਸੀ ਹਿਟਲਰ ਦੀ ਆਤਮਹੱਤਿਆ ਦੀ ਖਬਰ 
ਲੰਡਨ, 14 ਜੂਨ (ਪੰਜਾਬ ਮੇਲ)- ਜਰਮਨ ਦੇ ਤਾਨਾਸ਼ਾਹ ਏਡੋਲਫ ਹਿਟਲਰ ਨੇ ਦੂਜੀ ਵਿਸ਼ਵ ਜੰਗ ਦੇ ਖਾਤਮੇ ਦੇ ਬਾਅਦ ਆਤਮਹੱਤਿਆ ਨਹੀਂ ਕੀਤੀ ਸੀ ਬਲਕਿ ਉਹ ਆਪਣੀ ਪਤਨੀ ਈਵਾ ਬ੍ਰਾਊਨ ਦੇ ਨਾਲ ਦੇਸ਼ ਛੱਡ ਕੇ ਭੱਜ ਗਿਆ ਸੀ। ਇਕ ਬ੍ਰਿਟਿਸ਼ ਇਤਿਹਾਸਕਾਰ ਨੇ ਇਹ ਦਾਅਵਾ ਕੀਤਾ ਹੈ।
ਜੇਰਾਰਡ ਵਿਲੀਅਮਜ਼ ਨੇ ਕਿਹਾ ਕਿ ਹਿਟਲਰ ਦੀ ਮੌਤ ਦੀ ਝੂਠੀ ਅਫਵਾਹ ਫੈਲਾਈ ਗਈ ਸੀ। ਉਨ੍ਹਾਂ ਕਿਹਾ ਕਿ ਹਿਟਲਰ ਅਤੇ ਈਵਾ ਦੀ ਤਰ੍ਹਾਂ ਦਿਸਣ ਵਾਲੇ ਦੋ ਲੋਕਾਂ ਦੀ ਹੱਤਿਆ ਕਰਕੇ ਝੂਠਾ ਪ੍ਰਚਾਰ ਕੀਤਾ ਗਿਆ ਕਿ ਜਰਮਨ ਦੇ ਤਾਨਾਸ਼ਾਹ ਨੇ ਆਤਮਹੱਤਿਆ ਕਰ ਲਈ ਹੈ। 

 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.